Skip to content
Independent perspectives. Global stories.
BREAKING

ਡੋਡਾ, ਕਿਸ਼ਤਵਾੜ ‘ਚ ਭੁਚਾਲ ਦੇ ਮਹਿਸੂਸ ਕੀਤੇ ਗਏ ਹਲਕੇ ਝਟਕੇ

Share this story

ਸ਼੍ਰੀਨਗਰ, 14 ਜੂਨ (ਪੀ. ਟੀ)-ਜੰਮੂ ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆ ‘ਚ ਅ¤ਜ ਰਿਕਟਰ ਸਕੇਲ ‘ਤੇ 5.2 ਤੀਬਰਤਾ ਨਾਲ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ, ਹਾਲਾਂਕਿ ਭੁਚਾਲ ਨਾਲ ਕਿਸੇ ਪ੍ਰਕਾਰ ਦਾ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ।

WRITTEN BY