Skip to content
Independent perspectives. Global stories.
BREAKING

ਨਰਿੰਦਰ ਮੋਦੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ : ਨਵਾਜ਼ ਸ਼ਰੀਫ

Share this story

Page-1_09 ਇਸਲਾਮਾਬਾਦ, 11 ਜੂਨ (ਪੀ. ਟੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿ¤ਠੀ ਲਿਖ ਕੇ ਉਨ੍ਹਾਂ ਨਾਲ ਆਪਣੀ ਬੈਠਕ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਨਾਲ ਸਾਰੇ ਅਣਸੁਲਝੇ ਮ¤ਸਲਿਆਂ ’ਤੇ ਸਦਭਾਵਨਾ ਨਾਲ ਕੰਮ ਕਰਨ ਨੂੰ ਲੈ ਕੇ ਉਤਸੁਕ ਹਨ। ਪ੍ਰਧਾਨ ਮੰਤਰੀ ਦਫਤਰ ਨੂੰ ਮਿਲੀ ਚਿ¤ਠੀ ’ਚ ਸ਼ਰੀਫ ਨੇ ਕਿਹਾ ਕਿ ਗਰੀਬਾਂ ਦਾ ਭਵਿ¤ਖ ਦੋਵਾਂ ਦੇਸ਼ਾਂ ਦੀ ਸਾਂਝੀ ਆਰਥਿਕ ਨੀਤੀ ਨਾਲ ਜੁੜਿਆ ਹੈ। ਸ਼ਰੀਫ 26 ਮਈ ਨੂੰ ਨਰਿੰਦਰ ਮੋਦੀ ਦੇ ਸਹੁੰ ਚੁ¤ਕ ਸਮਾਗਮ ਦਾ ਹਿ¤ਸਾ ਬਣੇ ਸਨ।

WRITTEN BY