ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਤੇ ਬਠਿੰਡਾ ਤੋਂ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਪੰਜਾਬੀ ਭਾਸ਼ਾ ਚ ਸਹੁੰ ਚੁੱਕੀ। ਪਿਛਲੇ ਦਿਨੀਂ ਕੇਂਦਰੀ ਕੈਬਨਟ ਮੰਤਰੀ ਵਜੋਂ ਹਰਸਿਮਰਤ ਨੇ ਅੰਗਰੇਜ਼ੀ ਚ ਸਹੁੰ ਚੁੱਕੀ ਸੀ ਜਿਸ ਕਾਰਨ ਉਨ੍ਹਾਂ ਦੀ ਕਾਫੀ ਨੁਕਤਾਚੀਨੀ ਹੋਈ ਸੀ ਪਰ ਅੱਜ ਉਨ੍ਹਾਂ ਲੋਕ ਸਭਾ ਮੈਂਬਰ ਵਜੋਂ ਪੰਜਾਬੀ ਚ ਸਹੁੰ ਚੁੱਕ ਕੇ ਇਕ ਚੰਗੀ ਪਿਰਤ ਪਾਈ ਹੈ।
ਬੀਬੀ ਹਰਸਿਮਰਤ ਨੇ ਪੰਜਾਬੀ ’ਚ ਚੁੱਕੀ ਸਹੁੰ



