Skip to content
Independent perspectives. Global stories.
BREAKING

ਅੰਜਲੀ ਦਮਾਨੀਆ ਦਾ ‘ਆਪ’ ਤੋਂ ਅਸਤੀਫ਼ਾ

Share this story

ਨਵੀਂ ਦਿੱਲੀ, 5 ਜੂਨ (ਪੀ. ਟੀ)- ਲੋਕ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਵਿਚੋਂ ਇਕ ਤੋਂ ਬਾਅਦ ਇਕ ਅਸਤੀਫਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਹੁਣ ਆਪ ਦੀ ਸੰਸਥਾਪਕ ਮੈਂਬਰ ਰਹੀ ਅੰਜਲੀ ਦਮਾਨੀਆ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਹੈ ਹਾਲਾਂਕਿ ਪਾਰਟੀ ਇਸ ਨੂੰ ਸਿਰਫ ਅਫਵਾਹ ਦੱਸ ਰਹੀ ਹੈ।

WRITTEN BY