Skip to content
Independent perspectives. Global stories.
BREAKING

ਅਗਵਾ ਭਾਰਤੀ ਸਬੰਧੀ ਅਮਰੀਕਾ ਨੇ ਭਾਰਤ ਤੇ ਅਫ਼ਗਾਨਿਸਤਾਨ ਨਾਲ ਸੰਪਰਕ ਬਣਾਏ

Share this story

ਵਾਸ਼ਿੰਗਟਨ, 4 ਜੂਨ (ਪੀ. ਟੀ)-ਅਫ਼ਗਾਨਿਸਤਾਨ ਦੇ ਹੇਰਾਤ ‘ਚ ਅਣਪਛਾਤੇ ਬੰਦੂਕਧਾਰੀਆਂ ਦੁਆਰਾ ਇਕ ਭਾਰਤੀ ਸਹਾਇਤਾ ਕਰਮੀ ਦੇ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਅਮਰੀਕਾ ਨੇ ਭਾਰਤੀ ਅਤੇ ਅਫ਼ਗਾਨ ਅਧਿਕਾਰੀਆਂ ਨਾਲ ਸੰਪਰਕ ਬਣਾਏ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ‘ਜੇਸੁਇਟ ਰਫਿਊਜ਼ੀ ਸਰਵਿਸ‘ (ਜੇ.ਆਰ.ਐਸ.) ਦੇ ਅਫ਼ਗਾਨਿਸਤਾਨ ‘ਚ ਨਿਰਦੇਸ਼ਕ ਪ੍ਰੇਮ ਕੁਮਾਰ ਦੇ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਸਾਨੂੰ ਇਸ ਖ਼ਬਰ ਦੀ ਜਾਣਕਾਰੀ ਹੈ ਕਿ ਇਕ ਭਾਰਤੀ ਨਾਗਰਿਕ ਨੂੰ ਹੇਰਾਤ ਦੇ ਨਜ਼ਦੀਕ ਅਗਵਾ ਕਰ ਲਿਆ ਗਿਆ ਹੈ।

WRITTEN BY