Skip to content
Independent perspectives. Global stories.
BREAKING

ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

Share this story

ਨਵੀਂ ਦਿੱਲੀ – ਭਾਰਤ ਦੇ ਪ੍ਰਧਾਨ ਮੰਤਰੀ ਰੂਪ ਵਿਚ ਸਹੁੰ ਚੁੱਕਣ ਤੋਂ ਪਹਿਲਾਂ ਸ੍ਰੀ ਨਰਿੰਦਰ ਮੋਦੀ ਨੇ ਅੱਜ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਸ੍ਰੀ ਮੋਦੀ ਨਾਲ ਹਰਸ਼ਵਰਧਨ, ਵਿਜੇ ਗੋਇਲ ਅਤੇ ਵਿਜੇਂਦਰ ਗੁਪਤਾ ਸਮੇਤ ਦਿੱਲੀ ਭਾਜਪਾ ਦੇ ਕਈ ਨੇਤਾ ਰਾਜਘਾਟ ’ਤੇ ਮੌਜੂਦ ਸਨ। ਸ੍ਰੀ ਮੋਦੀ ਨੇ ਇਥੇ ਲਗਪਗ 10 ਮਿੰਟ ਬਿਤਾਏ।

WRITTEN BY