Skip to content
Independent perspectives. Global stories.
BREAKING

ਓਡੀਸ਼ਾ ਬਿਜਲੀ ਡਿੱਗਣ ਨਾਲ 3 ਦੀ ਮੌਤ, ਇਕ ਜ਼ਖ਼ਮੀ

Share this story

ਜਾਜਪੁਰ, 26 ਮਈ (ਪੀ.ਟੀ.)-ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਜਾਜਪੁਰ ਤੇ ਕੇਂਦਰਾਪਰਾ ਜ਼ਿਲ੍ਹੇ ’ਚ ਅਸਮਾਨੀ ਬਿਜਲੀ ਪੈਣ ਨਾਲ 3 ਅਿਕਤੀਆਂ ਦੀ ਮੌਤ ਹੋ ਗਈ ਜਦਕਿ ਇਕ 9 ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਬਿਜਲੀ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਜਾਜਪੁਰ ਤੋਂ ਮਾਧਾਬ ਮਲਿਕ (50), ਨਿਸਾਰਾਨੀ ਸਾਮਾਲ (15), ਬਹੇਰਾ (30) ਜਾਜਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਨਰੇਸ਼ ਰਈਆ (36) ਵੀ ਅਸਮਾਨੀ ਬਿਜਲੀ ਦਾ ਸ਼ਿਕਾਰ ਹੋਇਆ ਹੈ।

WRITTEN BY