Skip to content
Independent perspectives. Global stories.
BREAKING

ਸੜਕ ‘ਤੇ ਰੇਤ ਦਾ ਭਰਿਆ ਟਿੱਪਰ ਪਲਟਿਆ, ਨੰਗਲ ਰੋੜ ‘ਤੇ ਲੱਗਿਆ ਜਾਮ

Share this story

ਗੜਸ਼ੰਕਰ, 4 ਅਕਤੂਬਰ (ਬਿੱਟੂ ਚੌਹਾਨ)- ਅੱਜ ਸਵੇਰੇ ਗੜਸ਼ੰਕਰ ਤੋਂ ਨੰਗਲ ਰੋੜ ਤੇ ਸਾਹਪੁਰ ਘਾਟੇ ਨੇੜੇ ਢਾਬੇ ਦੇ ਸਾਹਮਣੇ ਰੇਤ ਨਾਲ ਭਰਿਆ ਇੱਕ ਟਿੱਪਰ ਨੰਬਰ ਪੀਬੀ- 19 ਐਚ 1220 ਬੇਕਾਬੂ ਹੋ ਕੇ ਪਲਟ ਗਿਆ ਜਿੱਥੇ ਇਹ ਟਿੱਪਰ ਪਲਟਿਆ ਬਿਲਕੁੱਲ ਉਸ ਦੇ ਨੇੜੇ ਬੀਤੇ ਦਿਨ ਹਾਦਸਾ ਗਰਾਸਤ ਹੋਇਆ ਇਕ ਟਿੱਪਰ ਖੜਾ ਸੀ ਜਿਸ ਕਾਰਣ ਸੜਕ ਦੀ ਆਵਾਜਾਈ ਬੰਦ ਹੋ ਜਾਣ ਕਾਰਣ ਦੂਰ ਦੂਰ ਤਕ ਵਾਹਨਾ ਦੀਆ ਲੰਬੀਆ ਲੰਬੀਆ ਦੋਨੋ ਪਾਸੇ ਲਾਈਨਾ ਲਗ ਗਈਆ ਜਿਸ ਕਾਰਣ ਰਾਹਗੀਰਾ ਕਾਫੀ ਮੁਸਕਲਾ ਦਾ ਸਾਹਮਣਾ ਕਰਨਾ ਪਿਆ।

WRITTEN BY