ਸਮਾਣਾ, 27 ਸਤੰਬਰ (ਪ੍ਰੇਮ ਵਧਵਾ)- ਸ਼੍ਰੀ ਜਤਿੰਦਰ ਸਿੰਘ ਔਲਖ ਇਸੰਪੈਕਟਰ ਜਨਰਲ ਆੱਫ਼ ਪੁਲਿਸ (ਆਈ.ਜੀ.ਪੀ.) ਰੇਜ਼ ਪਟਿਆਲਾ ਜੀ ਦੇ ਦਫ਼ਤਰ ਵਿੱਚ ਲਾਈਨ ਸੀ. ਏ. ਵੀਨਸ ਜਿੰਦਲ ਸੈਨੇਟ ਮਂੈਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼ਾਮ ਜਿੰਦਲ ਚੇਅਰਮੈਨ ਨੈਨਸੀ ਗਰੁੱਪ ਆੱਫ਼ ਕਾਲਜ਼ਿਜ਼ ਸਮਾਣਾ ਨੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਉਹਨਾਂ ਨੂੰ ਪਟਿਆਲਾ ਜੁਆਇਨ ਕਰਨ ਤੇ ਜੀ ਆਇਆ ਕਿਹਾ।ਇਸ ਮੁਲਾਕਾਤ ਦੌਰਾਨ ਇਲਾਕੇ ਵਿੱਚ ਅਮਨ ਚੈੱਨ ਬਰਕਰਾਰ ਰੱਖਣ ਲਈ ਵਿਚਾਰ-ਵਟਾਂਦਰਾ ਹੋਇਆ।ਸ਼੍ਰੀ ਜਤਿੰਦਰ ਸਿੰਘ ਔਲਖ ਆਈ.ਜੀ.ਪੀ. ਪਟਿਆਲਾ ਕਈ ਅਹਿਮ ਅਹੁਦਿਆਂ ਤੇ ਰਹਿ ਕੇ ਆਪਣੀਆ ਸੇਵਾਵਾਂ ਬਾਖੂਬੀ ਨਿਭਾ ਚੁੱਕੇ ਹਨ ਅਤੇ ਹੁਣ ਬਤੌਰ ਇਸੰਪੈਕਟਰ ਜਨਰਲ ਆੱਫ਼ ਪੁਲਿਸ ਰੇਜ਼ ਪਟਿਆਲਾ ਦਾ ਅਹੁਦਾ ਸੰਭਾਲਿਆ ਹੈ।



