May 28, 2026 4:14 am

ਜਾਅਲੀ ਸਰਟੀਫੀਕੇਟ ਬਣਵਾਉਣ ਵਾਲਿਆਂ ਖਿਲ਼ਾਫ਼ ਕਾਰਵਾਈ ਸ਼ੁਰੂ

ਚੰਡੀਗੜ, 21 ਜੂਨ (ਪੀ.ਟੀ.)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਆਲਮਪੁਰ ਦੇ ਨਿਵਾਸੀ ਸਾਹਿਬ ਸਿੰਘ,ਭਜਨ ਸਿੰਘ, ਅਤੇ ਹੁਸ਼ਿਆਰ ਸਿੰਘ, ਜੋ ਕਿ ਰਾਜਪੂਤ ਜਾਤੀ ਨਾਲ ਸਬੰਧਤ ਹਨ ਵੱਲੋਂ ਗਲਤ ਤਰੀਕੇ ਨਾਲ ਅਨੂਸੁਚਿਤ ਜਾਤੀ ਸਰਟੀਫੀਕੇਟ ਬਨਵਾਏ ਗਏ ਹਨ। ਜਿਸ ‘ਤੇ ਕਾਰਵਾਈ ਕਰਦਿਆ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਂਚ ਕਰਨ ਦੇ ਹੁਕਮ ਦਿਤੇ ਗਏ।

Send this to a friend