May 28, 2026 5:01 am

ਜ਼ਿਮਨੀ ਚੋਣ ਲੱਡਾ ਨੇ 106 ਵੋਟਾਂ ਨਾਲ ਜਿੱਤੀ

ਲੋਹੀਆਂ ਖਾਸ, 21 ਜੂਨ (ਸਵਰਨ ਸਿੰਘ ਚੰਦੀ)- ਸਥਾਨਕ ਲੋਹੀਆਂ ਖਾਸ ਦੇ ਵਾਰਡ ਨੰਬਰ 6 ਦੇ ਕੌਸਲਰ ਗੋਬਿੰਦ ਲਾਲ ਕਾਕੂ ਦੀ ਕੁੱਝ ਸਮਾ ਪਹਿਲਾ ਅਚਾਨਕ ਹੋਈ ਮੋਤ ਕਾਰਨ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਹਰਭਜਨ ਲਾਲ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੇਲ ਕੁਮਾਰ ਲੱਡਾ ਦੋਨੋ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਜਿਸ ਤੇ ਗੁਰਮੇਲ ਲਾਲ ਲੱਡਾ ਨੇ ਅਕਾਲੀ ਭਾਜਪਾ ਦੇ ਮੁਕਾਬਲੇ ਹਰਭਜਨ ਲਾਲ ਨਾਲੋ 106 ਵੱਧ ਵੋਟਾ ਨਾਲ ਜਿਤ ਹਾਸਲ ਕੀਤੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੇਲ ਕੁਮਾਰ ਲੱਡਾ ਨੇ ਕਾਂਗਰਸ ਕੌਸਲਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ।

Send this to a friend