June 1, 2026 8:54 pm

ਪਟਿਆਲਾ ਲੋਕਸਭਾ ਹਲਕੇ ਦੇ ਦੋ ਪੋਲਿੰਗ ਸਟੇਸ਼ਨਾਂ ਵਿਖੇ ਮੁੜ ਵੋਟਾਂ ਦੇ ਹੁਕਮ

ਚੰਡੀਗੜ੍ਹ, 2 ਮਈ (ਪੀ.ਟੀ.)-ਭਾਰਤੀ ਚੋਣ ਕਮਿਸ਼ਨ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਦੋ ਪੋਲਿੰਗ ਸਟੇਸ਼ਨਾਂ ’ਤੇ  3 ਮਈ ਨੂੰ ਮੁੜ ਵੋਟਾ ਪੁਆਏ ਜਾਣ ਦੇ ਆਦੇਸ਼ ਦਿ¤ਤੇ ਹਨ।  ਇਸ ਗ¤ਲ ਦਾ ਪ੍ਰਗਟਾਵਾ ਕਰਦਿਆਂ ਅ¤ਜ ਇਥੇ ਮੁ¤ਖ ਚੋਣ ਅਧਿਕਾਰੀ, ਪੰਜਾਬ ਸ੍ਰੀ ਵੀ ਕੇ ਸਿੰਘ ਨੇ ਦ¤ਸਿਆ ਕਿ ਇਹ ਪੋਲਿੰਗ ਸ਼ਟੇਸ਼ਨ ਪਟਿਆਲਾ ਲੋਕਸਭਾ ਹਲਕੇ ਅਧੀਨ ਪੈਂਦੇ ਨਾਭਾ ਵਿਧਾਨ ਸਭਾ ਹਲਕੇ ਦੇ ਹਨ।  ਇਹ ਪੋਲਿੰਗ ਸਟੇਸ਼ਨ ਨੰ 90-ਸਰਕਾਰੀ ਲੜਕਿਆਂ ਸਕੂਲ, ਦੋਦਾ ਅਤੇ ਪੋਲਿੰਗ ਸਟੇਸ਼ਨ ਨੰ 140-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕਿਆਂ) ਨਾਭਾ ਹਨ। ਉਨ੍ਹਾਂ ਕਿਹਾ ਕਿ 3 ਮਈ ਨੂੰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇਂ ਤੋਂ ਸ਼ਾਮ 6 ਵਜ਼ੇ ਤ¤ਕ ਚਲੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਧਿਕਾਰੀ ਨੂੰ ਮੁੜ ਚੋਣ ਦੇ ਪ੍ਰਬੰਧਾਂ ਲਈ ਹਦਾਇਤਾਂ ਕੀਤੀਆਂ ਗਈਆਂ ਹਨ।

Send this to a friend