May 28, 2026 3:18 pm

ਪੰਜਾਬ ਟਾਇਮਜ਼ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਯੂਰਪ ਦੌਰੇ ‘ਤੇ

27 ਜੂਨ ਤੱਕ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਖੇ ਕਈ ਸਮਾਗਮਾਂ ‘ਚ ਕਰਨਗੇ ਸ਼ਿਰਕਤ

ਫਰੇਂਕਫਰਟ 12 ਜੂਨ – ਪਰਮੁੱਖ ਪੰਜਾਬੀ ਅਖ਼ਬਾਰ ਰੋਜ਼ਾਨਾਂ ‘ਪਂਜਾਬ ਟਾਇਮਜ਼’ ਜਲੰਧਰ ਦੇ ਸੰਪਾਦਕ ਅਤੇ ਮੀਡੀਆ ਜਗਤ ਦੀ ਜਾਣੀ ਪਹਿਚਾਣੀ ਸਸ਼ਖਸ਼ੀਅਤ ਸ. ਬਲਜੀਤ ਸਿੰਘ ਬਰਾੜ ਸੰਖੇਪ ਯੂਰਪ ਦੌਰੇ ‘ਤੇ ਆਏ ਹਨ। ਉਹ 27 ਜੂਨ ਤਕ ਯੂਰਪ ਦੇ ਵੱਖ ਵੱਖ ਦੇਸਾਂ ਵਿੱਚ ਜਾਣਗੇ ਅਤੇ ਸੰਗਤਾਂ ਦੇ ਦਰਸ਼ਨ ਕਰਨਗੇ। ਪੰਜਾਬੀ ਭਾਈਚਾਰੇ ਨਾ ਉਨਾਂ ਦੇ ਮਾਣ ਵਿੱਚ ਕਈ ਸਮਾਗਮ ਰੱਖੇ ਹਨ। ਉਨਾਂ ਨਾਲ ਵੱਟਸਐਪ ਨੰਬਰ +919417400023 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Send this to a friend