Skip to content
Independent perspectives. Global stories.
BREAKING

ਬੱਸ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ

Share this story

ਬਠਿੰਡਾ/ਭੁੱਚੋ ਮੰਡੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਬੱਸ ਸਟੈਡ ਭੁੱਚੋ ਮੰਡੀ ਵਿਖੇ ਇਕ ਨੋਜਵਾਨ ਦੀ ਬੱਸ ਹੇਠ ਆਉਣ ਨਾਲ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਾਣਕਾਰੀ ਅਨੁਸਾਰ ਨੋਜਵਾਨ ਸੁਖਵੀਰ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਬਾਲਿਆਂਵਾਲੀ ਵਾਰਡ ਨੰ:4 ਬੱਸ ਸਟੈਡ ਵਿੱਚ ਬੱਸ ਕਰੋਸ ਕਰ ਰਿਹਾ ਸੀ ਤਾ ਅਚਾਨਕ ਅੱਗੇ ਤੋ ਫਤਿਹ ਦੀ ਬੱਸ ਫੇਟ ਵਿੱਚ ਆਉਣ ਨਾਲ ਉਹ ਜਖਮੀ ਹੋ ਗਿਆ। ਜਿਸ ਨੂੰ ਸਹਾਰਾ ਕਲੱਬ ਭੁੱਚੋ ਮੰਡੀ ਨੇ ਮੋਕੇ ਤੇ ਪਹੁੰਚ ਕੇ ਆਦੇਸ਼ ਹਸਪਤਲ ਵਿੱਚ ਲਿਆਦਾ ਜਿਥੇ ਡਾਕਟਰਾ ਨੇ ਨੋਜਵਾਨ ਮ੍ਰਿਤਕ ਘੋਸ਼ਿਤ ਕਰ ਦਿੱਤਾ।

WRITTEN BY