Skip to content
Independent perspectives. Global stories.
BREAKING

ਅਖਿਲੇਸ਼ ਯਾਦਵ ਦੇ ਹੈਲੀਕਾਪਟਰ ਨਾਲ ਪੰਛੀ ਟਕਰਾਇਆ

Share this story

ਲਖਨਊ, 28 ਅਪ੍ਰੈਲ (ਪੀ.ਟੀ.)-ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਅਖਿਲੇਸ਼ ਯਾਦਵ ਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਉਸ ਸਮੇਂ ਵਾਲ ਵਾਲ ਬਚ ਗਏ ਜਦੋਂ ਉਨ੍ਹਾਂ ਦੇ ਹੈਲੀਕਾਪਟਰ ਨਾਲ ਇਕ ਪੰਛੀ ਟਕਰਾਅ ਗਿਆ ਤੇ ਹੈਲੀਕਾਪਟਰ ਨੂੰ ਹੰਗਾਮੀ ਹਾਲਤ ਵਿਚ ਉਤਾਰਨਾ ਪਿਆ। ਇਹ ਘਟਨਾ ਬੀਤੀ ਸ਼ਾਮ ਉਸ ਵੇਲੇ ਵਾਪਰੀ ਜਦੋਂ ਮੁਖ ਮੰਤਰੀ ਆਪਣੀ ਸੰਸਦ ਪਤਨੀ ਡਿੰਪਲ ਨਾਲ ਆਪਣੇ ਚਾਚਾ ਰਤਨ ਸਿੰਘ ਯਾਦਵ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਤੋਂ ਬਾਅਦ ਸੈਫਈ ਤੋਂ ਵਾਪਿਸ ਪਰਤ ਰਹੇ ਸਨ।

WRITTEN BY