ਰਾਮਾਂ ਵਿਖੇ ਰੋਜ਼ਾਨਾ ਦਿਨ-ਦਿਹਾੜੇ ਘਰਾਂ ’ਚ ਹੋ ਰਹੀਆਂ ਹਨ ਚੋਰੀਆਂ

ਰਾਮ, 1 ਮਈ , ਅਸ਼ੋਕ- ਮਿਲੀ ਜਾਣਕਾਰੀ ਮੁਤਾਬਿਕ ਰਾਮਾਂ ਦੇ ਵਾਰਡ ਨੰ: 12 ਚ ਅਜੇ ਕੁਮਾਰ ਨਾਮ ਦਾ ਇੱਕ ਵਿਅਕਤੀ ਜੋ ਕਿ ਆਪਣੇ ਘਰ ਤੋ ਂਸਵੇਰੇ ਮਜਦੂਰੀ ਕਰਨ ਵਾਸਤੇ ਜਾਂਦਾ ਸੀ ਅਤੇ ਵਾਪਸ ਸ਼ਾਮ ਨੂੰ ਹੀ ਘਰ ਆਉਦਾ ਸੀ ਅਤੇ ਇਸ ਦੇ ਦੋ ਲੜਕੀਆਂ ਵੀ ਹਨ ਜੋ ਕਿ ਇੱਕ ਨਰਸਰੀ ਜਮਾਤ ਵਿੱਚ ਪੜ੍ਹਦੀ ਹੈ ਉਸਦੀ ਉਮਰ 4 ਸਾਲ ਦੇ ਲਗਭੱਗ ਅਤੇ ਦੂਸਰੀ ਲੜਕੀ ਦੀ ਉਮਰ ਲਗਭੱਗ 2 ਤੋ ਢਾਈ ਸਾਲ ਦ ਕਰੀਬ ਹੈ । ਲਿਖਣਯੋਗ ਹੈ ਕਿ ਲਗਾਤਾਰ ਵਾਰਡ ਨੰ: 12 ਚ ਹੀ ਚੋਰੀਆਂ ਦੀ ਘਟਨਾਵਾ ਦਿਨ ਦੇ 12:30 ਤੋ ਦੁਪਹਿਰ ਦੇ 2 ਵਜੇ ਤੱਕ ਘਰਾਂ ਦੇ ਜਿੰਦਰੇ ਤੋੜ ਕੇ ਚੋਰ ਅੰਦਰ ਵੜਣ ਵਿੱਚ ਸਫਲ ਹੋ ਜਾਂਦੇ ਹਨ ਕਿਉ ਕਿ ਆਸ ਪਾਸ ਦੇ ਪੜੋਸੀ ਗਰਮੀ ਕਾਰਨ ਘਰਾਂ ਤੋ ਬਾਹਰ ਨਹੀ ਨਿੱਕਲ ਸਕਦੇ ਤੇ ਇਹ ਮਜਦੂਰੀ ਕਰਨ ਵਾਲੇ ਬੰਦੇ ਰੋਜ ਸਵੇਰੇ ਜਾਂਦੇ ਹਨ ਅਤੇ ਸ਼ਾਮ ਨੂੰ ਜਦੋ ਘਰ ਆਉਦੇ ਹਨ ਤਾਂ ਉਹ ਦੇਖਦੇ ਹਣ ਕਿ ਦਰਵਾਜੇ ਦਾ ਜਿੰਦਰਾ ਤੋੜ ਕੇ ਚੋਰ ਚੋਰੀ ਕਰਨ ਵਿੱਚ ਸਫਲ ਹੋ ਜਾਦੇ ਹਨ ਪਰੰਤੂ ਅਜੇ ਤੱਕ ਰਾਮਾਂ ਥਾਣਾ ਇਹਨਾਂ ਚੋਰਾਂ ਨੂੰ ਫੜ੍ਹਣ ਵਿੱਚ ਬੇਸਫਲ ਦਿਖ ਰਿਹਾ ਹੈ ਜੋ ਕਿ ਰਾਮਾਂ ਦਾ ਕੋਈ ਵੀ ਅਜਿਹਾ ਵਾਰਡ ਨਹੀ ਰਿਹਾ ਜਿੱਥੇ ਕਿ ਇਹਨਾਂ ਚੋਰਾਂ ਨੇ ਦੁਕਾਨਾਂ ਅਤੇ ਘਰਾਂ ਦੇ ਜਿੰਦਰੇ ਨਾ ਤੋੜੇ ਹੋਣ । ਇਸ ਕਰਕੇ ਰਾਮਾਂ ਮੰਡੀ ਵਿੱਚ ਪੂਰੀ ਤਰਾਂ ਦਹਿਸ਼ ਦਾ ਮਹੌਲ ਫੈਲ ਗਿਆ ਹੈ ਅਤੇ ਹੁਣ ਕਈ ਤਾਂ ਦੁਪਹਿਰ ਦੇ ਸਮੇ ਂਆਪਣੇ ਘਰ ਦੀ ਨਿਗਾ ਰੱਖਦੇ ਹਨ ਪਰ ਰਾਮਾਂ ਥਾਣਾ ਵਿੱਚ ਚੋਰੀ ਦੀਆ ਦਰਖਾਸਤਾ ਨਾਲ ਪਰਚੇ ਕੱਟੇ ਜਾ ਚੁੱਕੇ ਹਨ ਪਰ ਰਾਮਾਂ ਥਾਣਾ ਚੋਰਾ ਨੂੰ ਫੜਣ ਵਿੱਚ ਅਸਫਲ ਦਿਖ ਰਿਹਾ ਹੈ । ਮੰਡੀ ਵਾਸੀਆ ਨੇ ਮੰਗ ਕੀਤੀ ਹੈ ਕਿ ਮਾਨਯੋਗ ਐਸ ਸ਼ਐਸਪੀ ਨੂੰ ਜਾਣ੍ਵ ਕਰਵਾਇਆ ਜਾਵੇਗਾ । ਜੇਕਰ ਇੱਥੇ ਵੀ ਸੁਣਵਾਈ ਨਾ ਹੋਈ ਤਾਂ ਡੀ ਜੀ ਪੀ ਪੰਜਾਬ ਨੂੰ ਮੰਡੀ ਵਿਖੇ ਹੋਈਆਂ

Send this to a friend