Skip to content
Independent perspectives. Global stories.
BREAKING

ਬੰਗਲੁਰੂ ਹਵਾਈ ਅੱਡੇ ਦਾ ਨਵਾਂ ਨਾਮ ਕੇਂਪੇਗੋੜਾ ਕੌਮਾਂਤਰੀ ਹਵਾਈ ਅੱਡਾ

Share this story

ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ) : ਕੇਂਦਰੀ ਮੰਤਰੀ ਮੰਡਲ ਨੇ ਬੰਗਲਰੂ ਕੌਮਾਂਤਰੀ ਹਵਾਈ ਅੱਡੇ ਦਾ ਨਵਾਂ ਨਾਂ ਕੇਂਪੇਗੋੜਾ ਕੌਮਾਂਤਰੀ ਹਵਾਈ ਅੱਡਾ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਰਨਾਟਕ ਸਰਕਾਰ ਤੇ ਕਰਨਾਟਕ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ  ਮੰਗ ਪੂਰੀ ਹੋਵੇਗੀ। ਇਹ ਹਵਾਈ ਅੱਡਾ ਹੈ ਤੇ 4000 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।

WRITTEN BY