Skip to content
Independent perspectives. Global stories.
BREAKING

ਅਜ਼ਾਦ ਉਮੀਦਵਾਰ ਬੈਂਸ ਨੇ ਮੁੱਲਾਂਪੁਰ ਦਾਖਾ ਵਿਖੇ ਕੀਤਾ ਰੋਡ ਸ਼ੋਅ

Share this story

image ਮੁੱਲਾਂਪੁਰ ਦਾਖਾ, 17 ਅਪ੍ਰੈਲ (ਮਲਕੀਤ ਸਿੰਘ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਨਾਲ ਸਥਾਨਿਕ ਕਸਬੇ ਅੰਦਰ ਰੋਡ ਸ਼ੋਅ ਕਰਕੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ। ਸਿਮਰਜੀਤ ਸਿੰਘ ਬੈਂਸ ਆਪ ਖੁੱਲ੍ਹੀ ਬਾਡੀ ਵਾਲੀ ਮਹਿੰਦਰਾ ਪਿੱਕ ਅੱਪ ਗੱਡੀ ਵਿੱਚ ਸਵਾਰ ਸੀ ਤੇ ਲੋਕਾਂ ਵਲੋਂ ਮਿਲ ਰਹੇ ਭਰਵੇ ਹੁੰਗਾਰੇ ਨੂੰ ਸਵੀਕਾਰ ਕਰਦਾ ਹੋਇਆ ਹ¤ਥ ਲਹਿਰਾਕੇ ਲੋਕਾਂ ਨੂੰ ਚੋਣ ਨਿਸ਼ਾਨ ਲੈਟਰ ਬੌਕਸ ਤੇ ਦਾ ਬਟਨ ਦਬਾ ਕੇ ਵੋਟ ਪਾਉਣ ਦੀ ਅਪੀਲ ਕਰ ਰਿਹਾ ਸੀ। ਕਸਬੇ ਅੰਦਰ ਥਾਂ-ਥਾਂ ਤੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਮਗਰ ਗ¤ਡੀਆ ਦਾ ਇ¤ਕ ਲੰਬਾ ਕਾਫਲਾ ਦਿਖਾਈ ਦੇ ਰਿਹਾ ਸੀ। ਖੁ¤ਲ੍ਹੀ ਬਾਡੀ ਵਾਲੀ ਗ¤ਡੀ ਵਿ¤ਚ ਉਨ੍ਹਾਂ ਨਾਲ ਸਵਾਰ ਗਗਨਦੀਪ ਸਿੰਘ

ਸਿ¤ਧੂ, ਬਾਬਾ ਬਖਸ਼ੀਸ਼ ਸਿੰਘ ਖਾਲਸਾ, ਲਖਵੀਰ ਸਿੰਘ ਚ¤ਕ ਕਲਾਂ, ਬਲੌਰ ਸਿੰਘ ਮੁ¤ਲਾਂਪੁਰ, ਬਾਬਾ ਦੀਪਾ ਮੁ¤ਲਾਂਪੁਰ ਅਤੇ ਹੋਰ ਇਲਾਕੇ ਦੇ ਲੋਕ ਵ¤ਡੀ ਗਿਣਤੀ ਵਿ¤ਚ ਹਾਜ਼ਿਰ ਸਨ।

WRITTEN BY