ਰਾਮਾਂ, 6 ਫ਼ਰਵਰੀ (ਅਸ਼ੋਕ)- ਜਿਵੇ ਜਿਵੇ ਲੋਕ ਸਭਾ ਦੀਆਂ ਚੋਣਾਂ ਨਜਦੀਕ ਆ ਰਹੀਆਂ ਹਨ ਤਾਂ ਸਾਰੇ ਨੇਤਾਂ ਟਿਕਟ ਲਈ ਭੱਜ ਨੱਠ ਰਹੇ ਹਨ ਪਰ ਕੁਝ ਅਜਿਹੇ ਵੀ ਬੇਦਾਗ ਨੇਤਾ ਹਨ ਜੋ ਕਿ ਕਈ ਸਾਲਾਂ ਤੋਂ ਪੂਰੇ ਪੰਜਾਬ ਵਿੱਚ ਇਤਿਹਾਸ ਬੋਲਦਾ ਹੈ। ਮਨਪ੍ਰੀਤ ਸਿੰਘ ਬਾਦਲ ਜੋ ਕਿ ਹੁਣ ਪੰਜਾਬ ਦੇ ਖਜਾਨਾ ਮੰਤਰੀ ਵੀ ਹਨ ਅਤੇ ਇਸ ਤੋ ਂਪਹਿਲਾਂ ਵੀ ਅਕਾਲੀ ਸਰਕਾਰ ਸਮੇ ਂਵੀ ਖਜਾਨਾ ਮੰਤਰੀ ਬਣੇ ਰਹੇ ਹਨ ਜੋ ਕਿ ਪੂਰੇ ਪੰਜਾਬ ਅਤੇ ਦੇਸ਼ ਵਿੱਚ ਇਹਨਾਂ ਦਾ ਨਾਮ ਇਮਾਨਦਾਰੀ ਅਤੇ ਪੂਰੇ ਦੇਸ਼ ਭਰ ਵਿੱਚ ਬੇਦਾਗ ਹਨ। ਲਿਖਣਯੋਗ ਹੈ ਕਿ ਇਸ ਤੋ ਂਪਹਿਲਾਂ ਵੀ ਲੋਕ ਸਭਾ ਦੀ ਚੋਣ ਬਠਿੰਡਾ ਤੋ ਂਹੀ ਲੜੇ ਸਨ ਪਰੰਤੂ ਉਸ ਸਮੇ ਂਇਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਜੋ ਕਿ ਹੁਣ ਵਾਲੀਆਂ ਲੋਕ ਸਭਾ ਦੀਆਂ ਚੌਣਾਂ ਤੇ ਜਿਲਾ ਬਠਿੰਡਾ ਅਤੇ ਇਸ ਦੇ ਆਸ ਪਾਸ ਲੱਗਦੀਆਂ ਮੰਡੀਆਂ ਅਤੇ ਪਿੰਡਾਂ ਵਿੱਚ ਪੂਰੀ ਕਾਂਗਰਸ ਵਰਕਰਾਂ ਨੇ ਆਪਣੀਆਂ ਕਮਰਾਂ ਕਸ ਲਈਆਂ ਹਨ ਅਤੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਤੋ ਜ਼ਿਲ੍ਹਾ ਬਠਿੰਡਾ ਅਤੇ ਆਸ ਪਾਸ ਦੇ ਲੋਕਾਂ ਨੇ ਪੂਰੀ ਜੋਰ ਮੰਗ ਕੀਤੀ ਹੈ ਕਿ ਜਿਲਾ ਬਠਿੰਡਾ ਦੀ ਸੀਟ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਐਲਾਨਿਆ ਜਾਵੇ ਅਤੇ ਵੱਡੀ ਸੰਖਿਆ ਨਾਲ ਜਿੱਤ ਕੇ ਸ੍ਰੀ ਰਾਹੁਲ ਜੀ ਦੀ ਝੋਲੀ ਵਿੱਚ ਲੋਕਸਭਾ ਬਠਿੰਡਾ ਦੀ ਸੀਟ ਪਾ ਸਕਣ।