ਨਥਾਣਾ, 27 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਖੁਸ਼ਬਾਜ ਸਿੰਘ ਜਟਾਣਾ ਨੂੰ ਜਿਲ੍ਹਾ ਪ੍ਰਧਾਨ ਬਣਨ ਤੇ ਗਿੱਦੜ ਪਿੰਡ ਦੇ ਸਰਪੰਚ ਨੂਰਦੀਨ ਨੂਰਾ, ਨੌਜਵਾਨ ਕਾਂਗਰਸੀ ਆਗੂ ਸਿਕੰਦਰ ਗਰੇਵਾਲ, ਕੁਲਵੰਤ ਸਿੰਘ, ਜਸਵਿੰਦਰ ਸਿੰਘ,ਕਾਲਾ, ਗੁਲਵੰਤ ਸਿੰਘ ਅਤੇ ਸਮੂਹ ਪੰਚਾਇਤ ਨੇ ਮੁਬਾਰਕਾ ਦਿੰਦੇ ਹੋਏ ਗੁਲਦਸਤਾ ਭੇਟ ਕੀਤਾ।