ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਵੱਲੋਂ 19 ਬੋਰੀਆਂ ਭੁੱਕੀ ਸਮੇਤ ਇੱਕ ਕਾਬੂ

ਜਲੰਧਰ, 23 ਜਨਵਰੀ (ਹਰਪਾਲ ਸਿੰਘ ਬਾਜਵਾ)- ਕਾਊਂਟਰ ਇੰਟੈਲੀਜੈਂਸ ਵੰਗ ਜਲੰਧਰ ਵਲੋਂ ਇਕ ਹੋਰ ਅੰਤਰ ਰਾਜੀ ਨਸ਼ਾ ਤਸਕਰੀ ਗਰੋਹ ਨੂੰ ਫਗਵਾੜਾ ਦੇ ਰਾਵਲਪੰਡੀ ਥਾਣਾ ਦੇ ਇਲਾਕੇ ਵਚੋਂ ਗਰਿਫ਼ਤਾਰ ਕਰਕੇ ਚੂਰਾ ਪੋਸਤ ਦੀ ਇਕ ਵਡੀ ਖੇਪ ਦੀ ਬਰਾਮਦਗੀ ਕੀਤੀ ਹੈ।ਜਦੋਂ ਇਹ ਤਸਕਰ ਟਰਕ ਵਚਿ ਖੁਫੀਆ ਤੋਰ ਤੇ ਬਣਾਏ ਬਕਸੇ ਵਚਿ 3.80 ਕੁਇੰਟਲ ਭੁਕੀ ਦੀਆਂ 19 ਬੋਰਆਂ ਨੂੰ ਲੁਕੋ ਕੇ ਵੰਡਣ ਜਾ ਰਹੇ ਸਨ।,ਇਕ ਪ੍ਰੈਸ ਰਲੀਜ਼ ਵਚਿ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸੰਘ ਖਖ ਨੇ ਕਹਾ ਕ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਨਸ਼ਾ ਤਸਕਰਾਂ ਦੀਆਂ ਗਤੀਵਧੀਆਂ ਤੇ ਪਛਿਲੇ ਕੁਛ ਸਮੇਂ ਤੋਂ ਚੌਕਸੀ ਰਖੀ ਜਾ ਰਹੀ ਹੈ ਅਤੇ ਉਸੇ ਲੜ੍ਹੀ ਵਚਿ ਅਜ ਇਕ ਸੂਚਨਾ ਪ੍ਰਾਪਤ ਹੋਈ ਕ ਕੁਛ ਨਸ਼ਾ ਤਸਕਰ ਇਕ ਬਲੈਰੋ ਕੈਂਪਰ ਵਚਿ ਅਤੇ ਇਕ ਕੈਂਟਰ ਨੰਬਰ ਪੀ ਬੀ 10 ਐਫ ਐਫ 6503 ਵਚਿ ਰਾਜਸਥਾਨ ਦੇ ਕੋਟਾ ਸ਼ਹਰਿ ਤੋਂ ਲਆਿ ਕੇ ਪੰਜਾਬ ਵਚਿ ਸਪਲਾਈ ਕਰਨ ਜਾ ਰਹੇ ਹਨ।,  ਸੂਚਨਾ ਸਚੀ ਅਤੇ ਭਰੋਸੇ ਯੋਗ ਹੋਣ ਤੇ ਏ ਆਈ ਜੀ ਖਖ ਨੇ ਇਹ ਸੂਚਨਾ ਤੁਰੰਤ ਐਸ ਐਸ ਪੀ ਕਪੂਰਥਲਾ ਸ੍ਰੀ ਸਤੰਿਦਰ ਸੰਿਘ ਜੀ ਨਾਲ ਸਾਂਝਾ ਕੀਤਾ ਅਤੇ ਐਸ ਪੀ ਸ੍ਰੀ ਮਨਦੀਪ ਸੰਿਘ ਜੀ ਦੀ ਅਗਵਾਈ ਵਚਿ ਕਾਉਂਟਰ ਇੰਟੈਲੀਜੈਂਸ ਅਤੇ ਥਾਣਾ ਰਾਵਲਪੰਿਡੀ ਦੇ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਤਆਿਰ ਤਸਕਰਾਂ ਨੂੰ ਗਰਿਫ਼ਤਾਰ ਕਰਨ ਲਈ ਭੇਜਆਿ।,ਸ੍ਰੀ ਖਖ ਨੇ ਦਸਆਿ ਕੇ ਪੁਲਸਿ ਟੀਮ ਨੇ ਹੂਸ਼ਆਿਰਪੁਰ ਫਗਵਾੜਾ ਸੜਕ ਤੇ ਇਕ ਵਸ਼ੇਸ਼ ਚੈਕੰਿਗ ਸ਼ੁਰੂ ਕੀਤੀ ਅਤੇ ਫਗਵਾੜਾ ਵਲੋਂ ਆ ਰਹੀ ਇਕ ਚਿਟੇ ਰੰਗ ਦੀ ਬਲੈਰੋ ਗਡੀ ਨੂੰ ਰੁਕਣ ਲਈ ਇਸ਼ਾਰਾ ਕੀਤਾ ਪਰ ਬਲੈਰੋ ਦੇ ਡਰਾਈਵਰ ਨੇ ਨਾਕਾ ਤੋੜ ਕੇ ਗਡੀ ਭਜਾ ਲਈ  ਅਤੇ ਪੁਲਸਿ ਟੀਮ ਨੇ ਬਲੈਰੋ ਗਡੀ ਦਾ ਪਿਛਾ ਕਰਦੇ ਆ ਰਹੇ ਕੈਂਟਰ ਜਸਿ ਨੂੰ ਵੇਦ ਪ੍ਰਕਾਸ਼ ਨਾਮ ਦਾ ਵਅਿਕਤੀ ਚਲਾ ਰਹਾ ਸੀ, ਨੂੰ ਹੁਸ਼ਆਿਰੀ ਨਾਲ ਰੋਕ ਲਿਆ।, ਆਈ ਜੀ ਨੇ ਜਾਣਕਾਰੀ ਦੰਿਦੇ ਹੋਏ ਦਸਆਿ ਕ ਿਪੁਲਸਿ ਪਾਰਟੀ ਨੇ ਗਡੀ ਦੀ ਤਲਾਸ਼ੀ ਦੇ ਦੌਰਾਨ ਡਰਾਈਵਰ ਦੀ ਸੀਟ ਦੇ ਥਲੇ ਲੂਕਾ ਕੇ ਰਖੀਆਂ 2 ਬੋਰਆਂਿ ਚੁਰਾ ਪੋਸਤ ਅਤੇ ਗਡੀ ਦੀ ਬਾਡੀ ਵਚਿ ਵਸ਼ੇਸ ਤੋਰ ਤੇ ਤਆਿਰ ਕੀਤੇ ਬਕਸੇ ਵਚੋਂ 17 ਬੋਰਆਂਿ ਚੁਰਾ ਪੋਸਤ ਬਰਾਮਦ ਕੀਤਾ। ਗਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਚਾਣ ਵੇਦ ਪ੍ਰਕਾਸ਼ ਪੁਤਰ ਬਲਬੀਰ ਸੰਿਘ ਵਾਸੀ ਪੰਿਡ ਪਪਰਾ ਹਾਮਰਿਪੁਰ, ਹਮਾਚਲ ਪ੍ਰਦੇਸ਼ ਵਜੋਂ ਹੋਈ ਹੈ।, ਗਰਿਫ਼ਤਾਰ ਮੁਲਜ਼ਮ ਦੀ ਮੁਢਲੀ ਪੁਛ ਗਿਛ ਵਚਿ ਇਹ ਖੁਲਾਸਾ ਹੋਇਆ ਹੈ ਕਿ ਸਵਰਨ ਸੰਿਘ ਪੁਤਰ ਭਾਗ ਸੰਿਘ ਵਾਸੀ ਪਰਮਜੀਤ ਨਗਰ ਲੁਧਆਿਣਾ ਜੋ ਕ ਿਨਾਕੇ ਤੋਂ ਬਲੈਰੋ ਗਡੀ ਭਜਾ ਕੇ ਭਜ ਗਆਿ ਸੀ ਉਸਨੇ ਇਹ ਕੈਂਟਰ ਨਸ਼ਾ ਤਸਕਰੀ ਕਰਨ ਲਈ ਖਰੀਦ ਕੀਤਾ ਸੀ ਅਤੇ ਇਸ ਵਚਿ ਇਕ ਵਸ਼ੇਸ ਕਸਿਮ ਦਾ ਬਕਸਾ ਵੀ ਤਆਿਰ ਕਰਵਾਇਆ ਸੀ ਇਸ ਤੋਂ ਬਾਅਦ ਸਵਰਨ ਸੰਿਘ ਨੇ ਵੇਦ ਪ੍ਰਕਾਸ਼ ਨਾਲ ਸੰਪਰਕ ਬਣਾਇਆ ਤੇ ਉਸ ਨੂੰ ਤਸਕਰੀ ਕਰਨ ਲਈ ਲਾਲਚ ਦੇ ਕੇ ਨਾਲ ਮਲਾ ਲਆਿ ਸੀ।, ਏ ਆਈ ਜੀ ਨੇ ਅਗੇ ਦਸਆਿ ਇਹ ਦੋਵੇਂ ਦੋਸ਼ੀ ਪਛਿਲੇ ਕੁਝ ਸਮੇਂ ਤੋਂ ਰਾਜਸਥਾਨ ਦੇ ਕੋਟਾ ਸ਼ਹਰਿ ਤੋਂ ਇਹ ਨਸ਼ਾ ਖੇਪ ਲਆਿ ਕੇ ਪੰਜਾਬ ਦੇ ਇਲਾਕੇ ਵਚਿ ਸਪਲਾਈ ਕਰ ਰਹੇ ਸਨ। ਇਹਨਾਂ ਨੇ ਗਡੀ ਵਿਚ ਪਲਾਈ ਅਤੇ ਟੀਨ ਦੀਆਂ ਚਾਦਰਾਂ ਨਾਲ ਇਕ ਬਹੁਤ ਵਧੀਆ ਬਕਸਾ ਤਆਿਰ ਕੀਤਾ ਹੋਇਆ ਸੀ ਤਾਂ ਜੋ ਪੁਲਸਿ ਨੂੰ ਇਹਨਾਂ ਤੇ ਕਸੇ ਤਰਾਂ ਦਾ ਸ਼ਕ ਨਾ ਹੋ ਸਕੇ।, ਦੋਸ਼ੀਆਂ ਦੇ ਖਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 15/61/85 ਤਹਤਿ ਮੁਕਦਮਾ ਪੁਲਸਿ ਥਾਣਾ ਰਾਵਲਪੰਿਡੀ ਫਗਵਾੜਾ ਵਚਿ ਦਰਜ ਕੀਤਾ ਗਆਿ ਹੈ ਅਤੇ ਮੌਕੇ ਤੋਂ ਨਾਕਾ ਤੋੜ ਕੇ ਭਜੇ ਸਵਰਨ ਸੰਘ ਨੂੰ ਗਰਿਫ਼ਤਾਰ ਕਰਨ ਲਈ ਪੁਲਸਿ ਪਾਰਟੀਆਂ ਨੂੰ ਭੇਜਆਿ ਗਆਿ ਹੈ।, ਸ੍ਰੀ ਖਖ ਨੇ ਹੋਰ ਦਸਆਿ ਕ ਿਮੁਲਜ਼ਮ ਨੂੰ ਪੁਲਸਿ ਰਮਾਂਡ ਤੇ ਲਆਿ ਜਾਵੇਗਾ ਤਾਂ ਕ ਿਇਸ ਗਰੋਹ ਵਚਿ ਸ਼ਾਮਲਿ ਹੋਰ ਮੈਂਬਰਾਂ ਦੀ ਸ਼ਨਾਖਤ ਕਰਕੇ ਓਹਨਾਂ ਨੂੰ ਗਰਿਫ਼ਤਾਰ ਕੀਤਾ ਜਾ ਸਕੇ । ਏ ਆਈ ਜੀ ਨੇ ਇਹ ਵੀ ਦਸਆਿ ਕ ਕਾਉਂਟਰ ਇੰਟੈਲੀਜੈਂਸ ਜਲੰਧਰ ਵਲੋਂ ਪਛਿਲੇ ਕੁਛ ਅਰਸੇ ਦੌਰਾਨ ਚੂਰਾ ਪੋਸਤ ਤਸਕਰੀ ਦੀ ਫੜ੍ਹੀ ਗਈ ਇਹ 17ਵੀ ਵਡੀ ਖੇਪ ਹੈ ਅਤੇ ਪੁਲਸਿ ਵਲੋਂ ਨਸ਼ਾ ਮੁਕਤ ਪੰਜਾਬ ਲਈ ਦਬਸ਼ਿ ਜਾਰੀ ਹੈ।

Send this to a friend