ਮਲੂਕਾ ਨੇ ਸੰਧੂ ਪਰਿਵਾਰ ਨਾਲ ਕੀਤਾ ਦੁਖ ਸਾਝਾਂ

ਫੂਲ ਟਾਊਨ, 20 ਜਨਵਰੀ (ਮਖਣ ਸਿੰਘ ਬੁਟਰ)- ਨੇੜਲੇ ਪਿੰਡ ਸੰਧੂ ਖੁਰਦ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਦੀ ਮੌਤ ਤੇ ਸਾਬਕਾ ਚੇਅਰਮੈਨ ਜਿਲਾ ਪਰੀਸਦ ਬਠਿੰਡਾ ਗੁਰਪਰੀਤ ਸਿੰਘ ਮਲੂਕਾ ਨੇ ਉਨਾਂ ਦੇ ਪਰਿਵਾਰ ਨਾਲ ਗ? ਹਿ ਵਿਖੇ ਦੁਖ ਸਾਝਾਂ ਕੀਤਾ। ਇਸ ਮੌਕੇ ਪਰਵਿੰਦਰ ਸਿੰਘ ਸੂਚ, ਜਗਸੀਰ ਪ੍ਰਧਾਨ ਸੋਸਾਇਟੀ, ਕੇਵਲ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਾਬਕਾ ਪੰਚ, ਜਗਜੀਤ ਸਿੰਘ, ਜਰਨੈਲ ਸਿੰਘ, ਪ੍ਰਗਟ ਸਿੰਘ ਧਾਮੀ, ਹਰਬੰਸ ਸਿੰਘ ਧਾਮੀ, ਲਾਭ ਸਿੰਘ ਸੰਧੂ, ਹਰਬੰਸ ਸਿੰਘ, ਸੰਗਾ ਸਿੰਘ ਆਦਿ ਹਾਜਰ ਸਨ।

Send this to a friend