ਬਟਾਲਾ, 16 ਜਨਵਰੀ (ਪ੍ਰਦੀਪ ਸਿੰਘ)- ਹਰਚੋਵਾਲ ਦੇ ਨਜਦੀਕ ਪਿੰਡ ਭਾਮ ਵਿਖੇ ਬੀਤੀ ਸਵੇਰ ਇਕ ਟਰਕ ਵਲੋਂ ਗੰਨੇ ਵਾਲੀ ਟਰਾਲੀ ਨੂੰ ਸਾਈਡ ਲਾਉਣ ਕਾਰਨ ਇਕ ਟਰੈਕਟਰ ਟਰਾਲੀ ਹਾਦਸਾ ਗ੍ਰਸਤ ਹੋ ਗਈ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ।ਇਸ ਮੌਕੇ ਜਿਲ੍ਹਾ ਅਮ੍ਰਿਤਸਰ ਦੇ ਜਗਦੇਵ ਸਿੰਘ ਪੁਤਰ ਦਵਿੰਦਰ ਸਿੰਘ ਵਾਸੀ ਖੁਜਾਲਾ ਨੇ ਦਸਿਆਂ ਕਿ ਉਹ ਖੁਜਾਲੇ ਤੋਂ ਕੀੜੀ ਮਿਲ ਗੰਨਾ ਲੈ ਕੇ ਜਾ ਰਿਹਾ ਸੀ ਅਤੇ ਪਿੰਡ ਭਾਮ ਪਹੁੰਚਣ ਤੇ ਇਕ ਟਰਕ ਨੇ ਉਸ ਨੇ ਟਕਰ ਮਾਰ ਕੇ ਫਰਾਰ ਹੋ ਗਿਆ ਅਤੇ ਉਸ ਦੇ ਟਰੈਕਟਰ ਦਾ ਕਰੀਬ 50 ਹਜਾਰ ਰੁਪਏ ਨੁਕਸਾਨ ਹੋਇਆ ਹੈ।