Skip to content
Independent perspectives. Global stories.
BREAKING

ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਵੱਲੋਂ ਅਯੁਧਿਆ ਮਾਮਲੇ ਦੀ ਸੁਣਵਾਈ ਕੱਲ ਤੋਂ

Share this story

ਨਵੀਂ ਦਿਲੀ, 8 ਜਨਵਰੀ (ਪੀ.ਟੀ.)- ਅਯੁਧਿਆ ਮਾਮਲੇ ‘ਚ ਸੁਪਰੀਮ ਕੋਰਟ ਦੀ 5 ਜਜਾਂ ਦੀ ਬੈਂਚ 10 ਜਨਵਰੀ ਨੂੰ ਸੁਣਵਾਈ ਕਰੇਗੀ। ਬੈਂਚ ਵਿਚ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐਸ.ਏ. ਬੋਬੜੇ, ਜਸਟਿਸ ਐਨ.ਵੀ. ਰੰਮਨਾ, ਜਸਟਿਸ ਡੀ.ਵਾਈ, ਜਸਟਿਸ ਯੂ.ਯੂ ਲਲਿਤ ਸ਼ਾਮਲ ਹਨ। ਅਦਾਲਤ ਦੇ ਫੈਸਲੇ ਦੀ ਭਾਰੀ ਉਡੀਕ ਹੋ ਰਹੀ ਹੈ।

WRITTEN BY