Skip to content
Independent perspectives. Global stories.
BREAKING

ਹਵਾਈ ਅੱਡਿਆਂ ਵਾਂਗ ਰੇਲਵੇ ਸਟੇਸ਼ਨ ਵੀ ਪਹੁੰਚਣਾ ਹੋਵੇਗਾ 20 ਮਿੰਟ ਪਹਿਲਾਂ

Share this story

ਨਵੀਂ ਦਿੱਲੀ, 6 ਜਨਵਰੀ (ਪੀ.ਟੀ.)- ਰੇਲਵੇ ਨੇ ਸੁਰਖਿਆ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਇੱਕ ਅਜਿਹੀ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਬਣਾਈ ਹੈ, ਜਿਸ ਤਹਿਤ, ਯਾਤਰੀਆਂ ਨੂੰ ਨਿਯਮਤ ਵਿਦਾਇਗੀ ਸਮੇਂ ਤੋਂ 20 ਮਿੰਟ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ। ਇਸ ਤਹਿਤ ਸੁਰਖਿਆ ਜਾਂਚ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਹ ਸਿਸਟਮ ਇਲਾਹਾਬਾਦ ਰੇਲਵੇ ਸਟੇਸ਼ਨ ’ਤੇ ਉਚ ਤਕਨੀਕ ਤਹਿਤ ਲਾਗੂ ਕੀਤਾ ਗਿਆ ਹੈ, ਜਿਥੇ ਬਹੁਤ ਸਾਰੇ ਯਾਤਰੀ ਕੁੰਭ ਮੇਲੇ ’ਚ ਪਹੁੰਚਣ ਵਾਲੇ ਹਨ। ਇਸ ਤੋਂ ਇਲਾਵਾ, ਇਹ ਪ੍ਰਬੰਧ ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ’ਤੇ ਲਾਗੂ ਕੀਤਾ ਜਾਵੇਗਾ।

WRITTEN BY