ਸੰਗਤ ਮੰਡੀ, 2 ਜਨਵਰੀ (ਗੋਇਲ)- ਅੱਜ ਸੰਗਤ ਮੰਡੀ ਸ਼ਹਿਰ ਦੇ ਸ਼ਕੂਲ ਸ਼ੈਕਰਡ ਹਾਰਟ ਦੀ ਸ਼ਕੂਲੀ ਬੱਸ਼ ਸ਼ੰਗਤ ਕੈਚਿਆਂ ਕੋਲ ਦੂਨੇਵਾਲਾ ਪਿੰਡ ਕੋਲ ਸ਼ੰਘਣੀ ਧੂੰਦ ਕਰਕੇ ਆਪਣਾ ਸੰਤੂਲਨ ਗੁਵਾ ਕੇ ਖੇਤਾ ਵਿੱਚ ਜਾ ਪਲਟੀ ਜਿਸ ਕਰਕੇ ਮਾਸ਼ੂਮ ਬੱਚਿਆਂ ਨੂੰ ਮਾਮੂਲੀ ਸੱਟਾ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।