ਬਾਦਲ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਚਾਇਤੀ ਚੋਣਾਂ ਦੀ ਸਿਆਸੀ ਜੰਗ ਦੌਰਾਨ ਬਾਦਲ ਪਰਿਵਾਰ ਸਾਰੇ ਮਨ-ਮਿਟਾਵ ਦੂਰ ਕਰਕੇ ਇਕਠਾ ਨਜ਼ਰ ਆਇਆ। ਪਿੰਡ ਬਾਦਲ ਚ ਵੋਟ ਪਾਉਣ ਪਹੁੰਚੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਆਪਣੇ ਚਾਚੇ ਗੁਰਦਾਸ ਬਾਦਲ ਦੇ ਪੈਰੀਂ ਹਥ ਲਾਏ।
ਬੀਬੀ ਬਾਦਲ ਤੇ ਸੁਖਬੀਰ ਨੇ ਲਾਏ ਚਾਚੇ ਦੇ ਪੈਰੀਂ ਹੱਥ



