ਖੰਨਾ ਪੁਲਿਸ ਵੱਲੋਂ ਭਗੌੜਾ ਕਾਬੂ

ਖੰਨਾ, 22 ਦਸੰਬਰ (ਬਲਜਿੰਦਰ ਸਿੰਘ ਪਨਾਗ)- ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੀ ਅਗਵਾਈ ਹੇਠ ਸ.ਥ ਅਮਰ ਸਿੰਘ, ਸਮੇਤ ਸਿਪਾਹੀ ਸਨੋਜ ਕੁਮਾਰ ਅਤੇ ਸਿਪਾਹੀ ਵਰੁਣ ਕੁਮਾਰ ਦੇ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਬਾਹੱਦ ਪਿੰਡ ਬੁਲੇਪੁਰ ਤੋਂ ਸਦਰ ਖੰਨਾ ਵਿੱਚ ਭਗੌੜੇ ਦੋਸ਼ੀ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਸ਼ਾਮ ਲਾਲ ਕੌਮ ਐਸ.ਸੀ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਕਬਜਾ ਫੈਕਟਰੀ ਰੋਡ ਖੰਨਾ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ। ਦੋਸ਼ੀ ਖਿਲਾਫ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।

Send this to a friend