Skip to content
Independent perspectives. Global stories.
BREAKING

ਐਡਵੋਕੇਟ ਹਰਗੋਬਿਦ ਸਿੰਘ ਗਿੱਲ ਦੇ ਮੈਂਬਰ ਬਾਰ ਕੌਸਲ ਬਣਨ ਤੋਂ ਬਾਅਦ ਬਰਨਾਲਾ ਪਹੁੰਣ ’ਤੇ ਵਕੀਲਾ ਵੱਲੋਂ ਨਿੱਘਾ ਸਵਾਗਤ

Share this story

ਬਰਨਾਲਾ,11 ਦਸੰਬਰ (ਕੁਲਦੀਪ ਗਰੇਵਾਲ)- ਹਰਗੋਬਿੰਦਰ ਸਿੰਘ ਗਿੱਲ (ਬੱਗਾ) ਐਡਵੋਕੇਟ ਬਰਨਾਲਾ ਜੋ ਕਿ ਬਰਨਾਲਾ ਦੇ ਰਹਿਣ ਵਾਲੇ ਹਨ, ਪੂਰੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾ ਨੇ ਵੋਟਾ ਪਾ ਕੇ ਪੰਜਾਬ ਐਡ ਹਰਿਆਣਾ ਬਾਰ ਕੌਸਲ ਦਾ ਮੈਂਬਰ ਨਿਯੁਕਤ ਕੀਤਾ ਹੈ ਜੋ ਬਾਰ ਕੌਸਲ ਮੈਂਬਰ ਬਣਨ ਤੋਂ ਬਾਅਦ ਹਰਗੋਬਿੰਦ ਸਿੰਘ ਗਿੱਲ ਪਹਿਲੀ ਵਾਰ ਬਰਨਾਲਾ ਵਿਖੇ ਆਏ। ਜਿੱਥੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਕੀਲਾ ਵੱਲੋਂ ਉਹਨਾ ਦੇ ਆਉਣ ਤੇ ਉਹਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਦੇ ਆਉਣ ਦੀ ਖੁਸੀ ਵਿੱਚ ਲੱਡੂ ਵੰਡੇ ਗਏ। ਗਿੱਲ ਵੱਲੋਂ ਬਾਰ ਐਸੋਸੀਏਸ਼ਨ ਬਰਨਾਲਾ ਦੇ ਆਹੁਦੇਦਾਰਾ ਅਤੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾ ਵਲੋਂ ਚੋਣਾ ਦਰਮਿਆਣ ਕੀਤੇ ਗਏ ਵਾਆਦੇ ਪੂਰੇ ਕਰਨ ਦਾ ਵਿਸਵਾਸ ਦਵਾਇਆ ਗਿਆ। ਇਸ ਮੋਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ, ਸਕੱਤਰ ਦਰਸ਼ਨ ਸਿੰਘ ਸਿੰਮਕ, ਸਾਬਕਾ ਪ੍ਰਧਾਨ ਜਤਿੰਦਰ ਨਾਥ ਸ਼ਰਮਾ, ਸਾਬਕਾ ਪ੍ਰਧਾਨ ਅਭੈ ਕੁਮਾਰ ਜਿੰਦਲ, ਪਰਮਿੰਦਰ ਸਿੰਘ ਭੱਠਲ, ਜਗਜੀਤ ਸਿੰਘ ਢਿੱਲੋਂ, ਹਾਕਮ ਸਿੰਘ ਭੁੱਲਰ, ਚੰਦਰ ਬਾਂਸਲ, ਧੀਰਜ ਕੁਮਾਰ, ਸ਼ਮਿੰਦਰ ਧਾਲੀਵਾਲ, ਦੀਪਕ ਕੁਮਾਰ, ਪੰਕਜ ਕੁਮਾਰ, ਸ਼ਿਵਦਰਸ਼ਨ ਬਾਂਸਲ, ਗੁਰਪ੍ਰੀਤ ਸਿੰਘ ਕਾਲੀਆ, ਹਰਪ੍ਰੀਤ ਸਿੰਘ ਸੰਧੂ, ਰਾਜੀਵ ਗੋਇਲ, ਲੋਕਸ਼ਵਰ ਸੇਵਕ, ਅਨੁਜ ਮੋਹਨ ਗੁਪਤਾ, ਯਸਪਾਲ ਬਾਂਸਲ, ਰਾਹੁਲ ਗੁਪਤਾ, ਰਾਜੀਵ ਲੂਬੀ, ਪੁਨੀਤ ਪੱਬੀ, ਪਰਮੋਦ ਪੱਬੀ, ਸੁਮੰਤ ਗੋਇਲ, ਮੋਹਿਤ ਗਰਗ, ਅਮਿਤ ਗੋਇਲ, ਗੁਰਪ੍ਰੀਤਪਾਲ ਸਿੰਘ, ਪ੍ਰੀਤ ਮਹਿੰਦਰ ਸਿੰਘ ਰਾਣਾ, ਅਮਨਦੀਪ ਬਾਹੀਆ, ਵਿਜੇ ਪੂਨੀਆ, ਜਗਦੀਸ ਗਰਗ, ਹਰਮੀਕ ਗਰੇਵਾਲ, ਮੀਨਾਕਸ਼ੀ , ਭਾਵਨਾ ਮਾਰਕੰਡਾ, ਨਰੇਸ ਕੁਮਾਰੀ ਬਾਵਾ, ਵੀਰਪਾਲ ਕੌਰ ਐਡਵੋਕੇਟਸ ਹਾਜ਼ਰ ਸਨ।

WRITTEN BY