ਨੂਰਮਹਿਲ, 2 ਦਸੰਬਰ (ਸੋਨੂ ਬਹਾਦਰਪੁਰੀ)- ਬੀਤੇ 15, ਦਿਨ ਤੋਂ ਥਾਣਾ ਮੁਖੀ ਤੋਂ ਵਾਂਜੇ ਨੂਰਮਹਿਲ ਠਾਣੇ ਵਿਚ ਐਸ ਐਸ ਪੀ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਆਦੇਸ਼ ਤੇ ਕਪੂਰਥਲਾ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਸਿਕੰਦਰ ਸਿੰਘ ਥਾਣਾ ਮੁਖੀ ਦਾ ਅਹੁਦਾ ਸੰਬਾਲ ਕੇ ਥਾਣਾ ਮੁਖੀ ਨੇ ਗਲਬਾਤ ਕਰਦਿਆਂ ਕਿਹਾ ਕੇ ਨਸ਼ੇ ਦੇ ਸੋਦਾਗਰਾਂ ਨੂੰ ਗੁੰਡਾਗਰਦੀ ਤੇ ਸ਼ਰਾਰਤੀ ਅਨਸਰਾਂ ਤੇ ਨਕੇਲ ਕਸੀ ਜਾਵੇਗੀ।ਸਮਾਜ ਵਿਚ ਗੰਦਗੀ ਦੂਰ ਕਰਨ ਲਾਇ ਮੀਡਿਆ ਅਤੇ ਜਨਤਾ ਦਾ ਸਹਿਜੋਗ ਚਾਹੀਦਾ ਥਾਣਾ ਮੁਖੀ ਵਲੋਂ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।
ਸਿਕੰਦਰ ਸਿੰਘ ਨੂਰਮਹਿਲ ਥਾਣਾ ਮੁਖੀ ਦੇ ਅਹੁਦੇ ਤੇ ਤਾਇਨਾਤ



