Skip to content
Independent perspectives. Global stories.
BREAKING

ਗਊ ਸੰਭਾਲ ਸੇਵਾ ਸੰਮਤੀ ਵੱਲੋਂ ਲਗਾਏ ਗਏ ਆਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫ਼ਲੈਕਟਰ

Share this story

ਬਠਿੰਡਾ, 15 ਨਵੰਬਰ (ਸੁਖਵਿੰਦਰ ਸਰਾਂ)- ਅੱਜ ਮੌਸਮ ਦੇ ਬਦਲਦੇ ਮਿਜਾਜ ਨੂੰ ਦੇਖਦਿਆਂ ਗਊ ਸੇਵਾ ਨੂੰ ਸਮਰਪਿਤ ਗਊ ਸੰਭਾਲ ਸੇਵਾ ਸੰਮਤੀ ਬਠਿੰਡਾ ਵਲੋਂ ਸੜਕਾਂ ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫ਼ਲੈਕਟਰ ਲਗਾਏ ਗਏ ।ਇਸ ਸਮੇਂ ਸੁਸਾਇਟੀ ਪ੍ਰਧਾਨ ਰਵੀ ਬਰਾੜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੁਣ ਧੁੰਦਾਂ ਦਾ ਮੌਸਮ ਸ਼ੁਰੂ ਹੋ ਚੁਕਾ ਹੈ। ਇਸ ਗਲ ਨੂੰ ਧਿਆਨ ਵਿਚ ਰਖਦਿਆਂ ਗਊ ਸੰਭਾਲ ਸੇਵਾ ਸੰਮਤੀ ਦੇ ਸਹਿਯੋਗ ਨਾਲ ਆਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫ਼ਲੈਕਟਰ ਲਗਾਏ ਗਏ ਤਾਂ ਕਿ ਗਊਆਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਸ ਸਮੇਂ ਗੈਰੀ ਢਿਲੋਂ ਤੋਂ ਇਲਾਵਾ ਹੋਰ ਵੀ ਬਹੁਤ ਵਰਕਰ ਮੌਜੂਦ ਸਨ।

WRITTEN BY