Skip to content
Independent perspectives. Global stories.
BREAKING

ਹਰਿਆਣਾ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਅਗਨ ਭੇਂਟ

Share this story

ਹਰਿਆਣਾ ਪਟਿਆਲਾ, 12 ਅਕਤੁਬਰ (ਦਇਆ ਸਿੰਘ)- ਪਿੰਡ ਦਰਿਆਪੁਰ ਜਿਲਾ ਫਤਿਆਬਾਦ ਹਰਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਸ਼ਾਟਸਰਕਟ ਨਾਲ ਤਿੰਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨਭੇਂਟ ਹੋ ਗਏ ਹਨ।ਜਾਣਕਾਰੀ ਅਨੁਸਾਰ ਅਜ ਪਿਡ ਦੇ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਸ਼ਾਟਸਰਕਟ ਕਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਅਗਨ ਭੇਂਟ ਹੋ ਗਏ ਹਨ। ਉਥੇ ਲਗੇ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਤੋਂ ਪਤਾ ਲਗਿਆ ਕਿ ਬਿਜਲੀ ਦੇ ਸਰਕਟ ਨਾਲ ਹੀ ਅਗ ਲਗੀ ਹੈ।ਕਿਸੇ ਦੀ ਸ਼ਰਾਰਤ ਨਹੀ ਪਰ ਗਲ ਇਥੇ ਏਹ ਉਠਦੀ ਹੈ ਕਿ ਗੁਰੂ ਘਰਾਂ ਚ ਹੀ ਕਿਉਂ ਸ਼ਾਟਸਰਕਟ ਹੁੰਦਾ ਹੈ ਘਰਾਂ ਵਿਚ ਕਿਉਂ ਨਹੀਂ ਇਹ ਗਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਦੀ ਅਨਗੇਹਲੀ ਕਰਕੇ ਹੁੰਦਾ ਅਤੇ ਜੋ ਪਖੀਆਂ ਸਚਖੰਡ ਵਿਚ ਲਾ ਦੇੰਦੇ ਹੈ ਰਾਤ-ਦਿਨ ਚਲਣ ਕਰਕੇ ਗਰਮ ਹੋਕੇ ਸੜ ਜਾਂਦੀਆਂ ਅਤੇ ਅਗ ਲਗਣ ਦਾ ਕਾਰਨ ਬਣਦੀਆਂ ਅਜ ਦੀ ਘਟਣਾ ਦਾ ਵੀ ਕਾਰਨ ਸਚਖੰਡ ਦੇ ਵਿਚ ਲਗੀ ਪਖੀ ਹੀ ਬਣੀਂ ਅਜ ਤਖਤ ਸਾਹਿਬ ਸ਼੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਦਾ ਜਥਾ ਕੁਰੂਕਸ਼ੇਤਰ ਤੋਂ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦੇ ਅਤੇ ਬਾਬਾ ਪਿ?ਤਮ ਸਿੰਘ ਮਲੜੀ ਵੀ ਪਾਹੂੰਚੇ ਗੁਰੂ ਸਾਹਿਬ ਜੀ ਦੇ ਸਰੂਪ ਸਤਿਕਾਰ ਸਹਿਤ ਨਥਵਾਣ ਸ਼ੁਭਾਇਮਾਣ ਕਰਨ ਲਈ ਭੇਜ ਦਿਤੇ ਹਨ।

WRITTEN BY