Skip to content
Independent perspectives. Global stories.
BREAKING

ਅਫ਼ੀਮ ਦੀ ਖੇਤੀ ਦੇ ਮਾਮਲੇ ‘ਚ ਧਰਮਵੀਰ ਗਾਂਧੀ ਵਿਰੁਧ ਕੇਸ ਦਰਜ

Share this story

ਪਟਿਆਲਾ, 1 ਅਕਤੂਬਰ (ਪੀ.ਟੀ.)- ਲੋਕ ਸਭਾ ਦੇ ਪਟਿਆਲਾ ਹਲਕੇ ਤੋਂ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਪੰਜਾਬ ‘ਚ ਅਫ਼ੀਮ ਦੀ ਖੇਤੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ। ਡਾ. ਗਾਂਧੀ ਨੇ ਸੂਬੇ ‘ਚ ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਬਣਾਉਣ ਦੀ ਮੰਗ ਕੀਤੀ ਸੀ। ਉਥੇ ਹੀ ਇਸ ਬਾਰੇ ਡਾ. ਗਾਂਧੀ ਨੇ ਕਿਹਾ ਕਿ ਉਹ ਇਸ ਤੋਂ ਡਰਦੇ ਨਹੀਂ, ਸਗੋਂ ਇਸ ਦਾ ਡਟ ਕੇ ਸਾਹਮਣੇ ਕਰਨਗੇ।

WRITTEN BY