ਫਿਰੋਜ਼ਪੁਰ ਤੋਂ ਘੁਬਾਇਆ ਤੇ ਫਰੀਦਕੋਟ ਤੋਂ ਬੀਬੀ ਗੁਲਸ਼ਨ ਦੀ ਸਥਿਤੀ ਡਾਵਾਂਡੋਲ

ਲਗਦੈ ਕਿ ਬਾਦਲ ਦੇ ਬੱਦਲ ਐਂਤਕੀ ਨਹੀਂ ਵਰਸਣਗੇ
ਸ੍ਰੀ ਮੁਕਤਸਰ ਸਾਹਿਬ, 18 ਮਾਰਚ (ਰਾਜ ਕੰਵਲ)-ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਬਹੁਤ ਤੇਜੀ ਨਾਲ ਚਲ ਰਹੀਆਂ ਹਨ। ਘਰ-ਘਰ ਵਿੱਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਹੋ ਰਿਹਾ ਹੈ ਕਿ ਐਤਕੀ ਕਿਸ ਦੀ ਸਰਕਾਰ ਬਣੇਗੀ? ਇਹ ਤਾਂ ਜਨਤਾ ਦੇ ਹੱਥ ਵਿੱਚ ਹੀ ਹਿਸਾਬ ਕਿਤਾਬ ਹੈ। ਇਸ ਸਮੇਂ ਦੇਸ਼ ਵਿੱਚ ਕਈ ਤਰ੍ਹਾਂ ਦੇ ਗੱਠਜੋੜ ਬਣ ਰਹੇ ਹਨ ਤੇ ਕਈ ਟੁੱਟ ਰਹੇ ਹਨ। ਕਈ ਲੋਕ ਮੌਕਾਪ੍ਰਸਤ ਹਨ ਕਿ ਜਿਸ ਪਾਰਟੀ ਦੀ ਚੜ੍ਹਤ ਨਜ਼ਰ ਆਉਂਦੀ ਹੈ ਉਸ ਨਾਲ ਗੰਠਜੋੜ ਕਰੀ ਜਾਂਦੇ ਹਨ। ਕਈ ਪਾਰਟੀਆਂ ਤਾਂ ਅਜਿਹੀਆਂ ਹਨ ਕਿ ਜਿਨ੍ਹਾਂ ਨੇ ਹਮੇਸ਼ਾ ਇਹ ਦੇਖਿਆ ਹੈ ਕਿ ਜਿਧਰ ਸੱਤਾ ਹੈ ਉਧਰ ਚਲਿਆ ਜਾਂਦੀਆਂ ਹਨ। ਅਵਸੋਸ ਇਸ ਗਲ ਦਾ ਹੈ ਕਿ ਵੋਟਰ ਫਿਰ ਵੀ ਅਜਿਹੀਆ ਮੌਕਾ ਪ੍ਰਕਾਪ੍ਰਸਤ ਪਾਰਟੀਆਂ ਨੂੰ ਵੋਟਾ ਪਾਈ ਜਾਦੀਆ ਹਨ  ਅਸਲ ਵਿਚ ਇਹ ਸਾਰੀ ਗਲਤੀ ਵੋਟਰਾ ਦੀ ਹੈ ਜੇਕਰ ਵੋਟਰ ਇਹ ਵੇਖਣ ਕਿ ਇਨ੍ਹਾ ਮੂਲ ਸਿਧਾਤ ਕੀ ਹਨ ਤੇ ਅਜਿਹੀ ਪਾਰਟੀ ਨੂੰ ਵੋਟ ਪਾਉਣੀ

ਚਹੀਦੀ ਹੇ ਕਿ ਨਹੀ ਜਿਵੇ ਸ਼ੇਰ ਸਿੰਘ ਘੁਬਾਇਆ ਤੇ ਲੋਕ ਅੰਦਰੋ ਅੰਦਰੀ ਕੁਝ ਅਕਾਲੀ ਲੀਡਰ ਵੀ ਦੁਖੀ ਹਨ ਕਿਉਕਿ ਉਨ੍ਹਾ ਨੇ ਸ੍ਰੀ ਮੁਕਤਸਰ ਸਾਹਿਬ ਦੀ ਤਾ ਸਾਰ ਹੀ ਨਹੀ ਲਈ ਸਿਰਫ ਇਕ ਅੱਧੀ  ਵਾਰ ਹੀ ਗੇੜਾ ਮਾਰਿਆ ਹੋਵੇਗਾ ਤੇ ਨਾ ਹੀ ਕੋਈ ਮੁਕਤਸਰ ਦਾ ਵਿਕਾਸ ਹੋਇਆ ਹੈ ਇੱਥੇ ਸੜਕਾ ਵੱਲ ਨਿਗ੍ਹਾ ਮਾਰੀ ਜਾਵੇ ਤਾ  ਸਾਹਿਰ ਦੀਆ ਸੜਕਾ ਸੀਵਰੇਜ ਅੱਥਰੂ ਵਹਾ ਰਹੇ ਹਨ ਅਤੇ ਬਾਦਲ ਸਾਹਿਬ ਕਹਿੰਦੇ ਹਨ ਕਿ ਅਸੀ ਵਿਕਾਸ ਤੇ ਵੋਟਾ ਮੰਗਦੇ ਹਾ ਵਿਕਾਸ ਸਿਰਫ ਕੀਤਾ ਹੈ ਤਾ ਬਠਿੰਡੇ  ਦਾ ਹੀ ਕੀਤਾ ਹੈ ਇਸ ਲਈ  ਆਮ ਲੋਕਾ ਵਿਚ ਚਰਚਾ ਹੈ ਕਿ ਬਾਦਲ ਦੇ ਬੱਦਲ ਐਤਕੀ ਨਹੀ ਵਰਸਣਗੇ ਅਤੇ ਕਈ ਲੋਕ ਸੇਰ ਸਿੰਘ ਘੁਬਾਇਆ ਦਾ ਲੋਕ ਪਿੰਡ ਵਿਚ ਚਰਚਾ ਕਰਦੇ ਹਨ ਕਿ ਅਸੀ ਪਿੰਡਾ ਅਕਾਲੀ ਦੇ ਲੀਡਰਾ ਦਾ ਘਰਾਉ ਕਰਾ ਗੇ ਇਸੇ ਤਰ੍ਹਾ ਹੀ ਪਰਮਜੀਤ ਕੋਰ ਗੁਲਸ਼ਨ ਦੀ ਕਹਾਣੀ ਹੈ ਜਿਨ੍ਹੇ ਟਾਵਾ ਟਾਵਾ ਹੀ  ਪਿੰਡਾ ਤੇ ਸ਼ਹਿਰਾ ਵਿਚ  ਗੇੜਾ ਮਾਰਿਆ ਹੈ  ਜਿਸਨੂੰ ਪਬਲਿਕ ਆਪੇ ਹੀ ਯਾਦ ਕਰਵਾ ਦੇਵੇਗੀ ਕਿ ਵੋਟ ਦੀ ਅਸਲੀ ਹੱਕ ਕੀ ਹੈ ਕਿਉਕਿ ਫਰੀਦਕੋਟ ਜਿਲ੍ਹਾ ਵੀ ਵਿਕਾਸ ਵੱਲੋ ਪੱਛੜਿਆ ਹੀ ਨਜ਼ਰ ਆਉਦੇ ਜਾਪਦਾ ਹੈ   ਲੋਕ ਇਹ ਚਰਚਾ ਕਰਦੇ ਹਨ ਕਿ ਚਾਰ  ਰੁਪੈ ਕਿਲੋ ਕਣਕ ਤੇ ਵਾਹਿ ਰੁਪੈ ਕਿਲੋ ਵਾਲੀ  ਝੂਠਾ ਲਾਰਾ ਲਾ ਕੇ ਗੁੰਮਰਾਹ ਕੀਤਾ ਅਤੇ ਛੇ ਮਹੀਨੇ ਕੋਈ ਸਾਰ ਨਹੀ ਲਈ ਜਦ ਲੋਕ ਸਭਾ ਦੀਆ ਚੋਣਾ ਸਿਰ ਤੇ ਆ ਗਿਆ ਹਨ ਤਾ ਛੇ ਮਹੀਨਿਆ ਦਾ ਇਕੱਠਾ ਰਾਂਸਨ ਦੇ ਕੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ ਕਿਉਕਿ ਗਰੀਬ ਲੋਕਾ ਕੋਲੇ ਇਕੱਠਾ ਰਾਂਸਨ ਲੈਣ ਲਈ ਕਈ ਵਾਰ ਤਾ ਪੈਸੇ ਇਕੱਠੇ ਨਹੀ ਹੁੰਦੇ ਇਸ ਦਾ ਫਾਇਦਾ ਜਾ ਤਾ ਡੀਪੂ ਹੋਲਡਰਾ ਜਾ ਪਿੰਡਾ ਦੇ ਸਰਪੰਚਾ ਨੂੰ ਜਾ ਫਿਰ ਅਕਾਲੀ ਲੀਡਰਾ ਨੂੰ ਲੋਕਾ ਨੇ ਬਾਦਲ ਸਰਕਾਰ ਤੇ ਇਹ ਵੀ ਦੋਸ ਲਾਇਆ ਹੈ ਕਿ ਸਕੂਲ ਵਿਚ ਬਾਰ੍ਹਵੀ ਜਮਾਤ ਦੇ ਮੁੰਡੇ ਕੁੜੀਆ ਨੂੰ ਲੈਪਟੋਪ ਦਿੱਤੇ ਜਾਣੇ ਸੀ ਪਰ ਇਹ ਪੈਸਾ ਪਤਾ ਨਹੀ ਕਿ ਕਿਹੜੇ ਖੂਹ ਖਾਤੇ ਚਲਾ ਗਿਆ ਕਈ  ਸਕੀਮਾ ਘੜ੍ਹੀਆ ਤੇ ਕਈ ਸਕੀਮਾ ਬਣਾਈਆ  ਕਿਉਕਿ  ਕਈ ਲੋਕ ਪੈਨਸਨਾ ਤੇ ਸ਼ਗਨ ਸਕੀਮਾ ਨੂੰ ਤਰਸ ਵੀ ਰਹੇ ਹਨ  ਂਿੲਹ ਤਾ ਐਤਕੀ  ਲੋਕ ਹੀ ਦੱਸਣਗੇ ਕਿ ਲੋਕ ਰਾਜ ਕੀ ਹੁੰਦਾ ਹੈ ਕਿੳਕਿ ਫਰੀਦਕੋਟ ਦਾ ਫ਼ਸਮਾ ਮੁਕਾਬਲਾ ਕਾਗਰਸ ਦੇ ਉਮੀਦਵਾਰ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਣ ਦੀ ਸੁਵਾਭਨਾ ਹੈ ਅਕਾਲੀ ਤੇ ਬੀ. ਜੇ. ਪੀ. ਨਾਲ  ਤਾ ਉਹ ਹੋਣੀ , ਕਿ ਖਾਲੀ ਘੋੜੀ ਹਿਣ੍ਹਕ ਦੀ ਤੇ ਉਤੇ ਨੀ  ਦਿਸਦਾਂ ਵੀਰ  ਇਸੇ ਤਰਾ ਦਾ ਹੀ ਹਾਲ ਸ੍ਰੀ ਮੁਕਤਸਰ ਸਾਹਿਬ ਦਾ ਹੋਣਾ ਹੈ ਕਿਉਕਿ ਮੁਕਤਸਰ ਸਾਹਿਬ ਵਿਚ ਕੁਝ ਅਕਾਲੀ ਵਰਕਰਾ ਵਿਚ ਹੀ ਸੇਰ ਸਿੰਘ ਘੁਬਇਆ ਨਾਲ ਨਾਰਜਗੀ ਹੈ ਸ੍ਰਵੇਖਣ ਮੁਤਬਿਕ  ਮੁਖ ਮੰਤਰੀ ਸਰਦਾਰ ਪ੍ਰਕਾਸ ਬਾਦਲ ਅਤੇ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਤਾ ਨਾਲ ਤਾ ਉਹ ਹੋਣ ਹੈ ਕਿ ਬਾਜੀ ਮਾਰ ਗਿਆ  ਬਠਿੰਡੇ ਵਾਲਾ ਗੱਭਰੂ ਤੇ ਬਾਕੀ ਰਹਿੰਗੇ ਹਾਲ ਪੁੱਛ ਦੇ … ਕਿਉਕਿ ਮੁਲਾਜਮ ਅਤੇ ਹੋਰ ਜੱਥੇਬੰਦੀਆ ਐਤਕੀ ਇਨ੍ਹਾ ਦੀਆ ਲੂੰਬੜ ਚਾਲਾ ਵਿਚ ਨਹੀ ਅਉਣਗਿਆ  ਕਿੳਕਿ ਛੋਟੇ ਬਾਦਲ ਨੇ ਨੀਹ ਪੱਥਰ ਰੱਖ ਰੱਖ ਕੇ ਹੀ ਸੜਕਾ ਭਰ ਦਿੱਤੀਆ ਹਨ  ਕਿ ਇਹ ਸਿਰਫ ਪਥੱਰ ਹੀ ਲੱਗੇ ਰਹਿ ਜਾਣੇ ਹਨ।

Send this to a friend