ਚੰਡੀਗੜ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਅੱਜ ਇ¤ਥੇ ਪੰਜਾਬ ਸਟੇਟ ਅਕਾਊਂਟਸ ਸਰਵਿਸ ਐਸੋਸੀਏਸ਼ਨ ਦੀ ਮੀਟਿੰਗ ਮਿਉਂਸੀਪਲ ਭਵਨ (ਆਡੀਟੋਰੀਅਮ ਹਾਲ) ਵਿ¤ਚ ਹੋਈ। ਇਸ ਗ¤ਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਐਸ.ਏ.ਐਸ. ਐਸੋਸੀਏਸ਼ਨ ਦੇ ਜਨਰਲ ਸਕ¤ਤਰ ਨੇ ਦ¤ਸਿਆ ਕਿ ਸ੍ਰੀ ਬੀ.ਕੇ. ਅਗਰਵਾਲ, ਐਡੀਸ਼ਨਲ ਡਾਇਰੈਕਟਰ (ਵਿ¤ਤ ਤੇ ਲੇਖਾ) ਨੂੰ ਸਰਵਸੰਮਤੀ ਨਾਲ ਐਸ.ਏ.ਐਸ. ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ।
ਉਨ•ਾਂ ਅ¤ਗੇ ਦ¤ਸਿਆ ਕਿ ਇਸ ਐਸੋਸੀਏਸ਼ਨ ਦੇ ਮੈਂਬਰਾਂ ਵਿ¤ਚ ਪ੍ਰੀਤਪਾਲ ਸਿੰਘ ਬਾਵਾ, ਐਡੀਸ਼ਨਲ ਡਾਇਰੈਕਟਰ (ਵਿ¤ਤ ਤੇ ਲੇਖਾ) ਨੂੰ ਸੀਨੀਅਰ ਉਪ ਪ੍ਰਧਾਨ, ਸ੍ਰੀ ਅਵਤਾਰ ਸਿੰਘ, ਸਹਾਇਕ ਕੰਟਰੋਲਰ (ਵਿ¤ਤ ਤੇ ਲੇਖਾ) ਨੂੰ ਜਨਰਲ ਸਕ¤ਤਰ, ਸ੍ਰੀ ਪੰਕਜ ਘਈ, ਸਹਾਇਕ ਕੰਟਰੋਲਰ (ਵਿ¤ਤ ਤੇ ਲੇਖਾ) ਸੰਯੁਕਤ ਸਕ¤ਤਰ, ਸ੍ਰੀ ਅਮਿਤ ਨਰੂਲਾ, ਸਹਾਇਕ ਕੰਟਰੋਲਰ (ਵਿ¤ਤ ਤੇ ਲੇਖਾ) ਦਫਤਰ ਸਕ¤ਤਰ, ਸ੍ਰੀ ਰਾਕੇਸ਼ ਸ਼ਰਮਾ, ਸਹਾਇਕ ਕੰਟਰੋਲਰ (ਵਿ¤ਤ ਤੇ ਲੇਖਾ) ਨੂੰ ਵਿ¤ਤ ਸਕ¤ਤਰ, ਸ੍ਰੀ ਕੁਲਦੀਪ ਬਨਵੈਤ, ਡਿਪਟੀ ਕੰਟਰੋਲਰ (ਵਿ¤ਤ ਤੇ ਲੇਖਾ) ਨੂੰ ਮੀਡੀਆ ਅਤੇ ਪਬਲੀਸਿਟੀ ਸਲਾਹਕਾਰ ਅਤੇ ਸ੍ਰੀ ਅਸ਼ਵਨੀ ਸ਼ਰਮਾ, ਸਹਾਇਕ ਕੰਟਰੋਲਰ (ਵਿ¤ਤ ਤੇ ਲੇਖਾ) ਨੂੰ ਆਡਿਟ ਅਫਸਰ ਨਾਮਜ਼ਦ ਕੀਤਾ ਗਿਆ ਹੈ।