April 30, 2026 7:25 am

2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

ਨਵੀਂ ਦਿਲੀ, 25 ਅਗਸਤ (ਪੀ.ਟੀ.)- 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 9 ਮੈਂਬਰੀ ਇਕ ਕੋਰ ਕਮੇਟੀ ਦਾ ਗਠਨ ਕੀਤਾ ਹੈ।ਇਸ 9 ਮੈਂਬਰੀ ਕਮੇਟੀ ‘ਚ ਪੀ. ਚਿਦੰਬਰਮ ਅਤੇ ਮਲਿਕਾਰਜੁਨ ਖੜਗੇ ਸ਼ਾਮਲ ਹਨ।ਨਾਲ ਹੀ ਕਾਂਗਰਸ ਪ੍ਰਧਾਨ ਨੇ ਇਕ 19 ਮੈਂਬਰੀ ਘੋਸ਼ਣਾ ਪਤਰ ਕਮੇਟੀ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

Send this to a friend