April 23, 2026 10:42 am

ਹਲਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਸਰਪੰਚੀ ਦੇ ਉਮੀਦਵਾਰ ਨੂੰ ਦਿੱਤਾ ਥਾਪੜਾ

ਬਟਾਲਾ, 12 ਅਗਸਤ (ਅਰਵਿੰਦਰ ਸਿੰਘ ਮਠਾਰੂ, ਜਗਦੀਸ਼ ਸਿੰਘ)- ਬੀਤੇ ਦਿਨ ਹਰਭਜਨ ਸਿੰਘ ਪਾਹੇੜਾ ਸੀਨੀਅਰ ਕਾਂਗਰਸ ਆਗੂ ਬਲਾਕ ਸ੍ਰੀ ਹਰਗੋਬਿੰਦਪੁਰ ਅਤੇ ਬਾਜਵਾ ਭਰਾਵਾਂ ਦੀ ਅਗਵਾਈ ਹੇਠ ਪਿੰਡ ਖੋਖਰਵਾਲ ਦੇ ਸਾਰੇ ਵੋਟਰਾਂ ਦਾ ਜਥਾ ਹਲਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੀ ਰਿਹਾਇਸ਼ ਕਾਦੀਆਂ ਵਿਖੇ ਪਹੁੰਚਿਆ ਤੇ ਪਿੰਡ ਖੋਖਰਵਾਲ ਦੇ ਸਾਰੇ ਵੋਟਰਾਂ ਨੇ ਫਤਿਹ ਜੰਗ ਸਿੰਘ ਬਾਜਵਾ ਤੋਂ ਮੰਗ ਕੀਤੀ ਕਿ ਕੁਲਤਾਰ ਸਿੰਘ ਉਰਫ਼ ਕ¤ਦੂ ਬਹੁਤ ਹੀ ਵਧੀਆ ਇਨਸਾਨ ਹੈ ਅਤੇ ਪੜਿਆ ਲਿਖਿਆ ਨੌਜਵਾਨ ਹੈ ਅਤੇ ਅਹੁਦੇ ਤੋਂ ਦੂਰ ਰਹਿ ਕੇ ਪਿੰਡ ਦੀ ਸੇਵਾ ਕਰਦਾ ਹੈ ਇਸਨੂੰ ਸਰਪੰਚੀ ਉਮੀਦਵਾਰ ਦਾ ਥਾਪੜਾ ਦਿ¤ਤਾ ਜਾਵੇ ਤਾਂ ਜੋ ਕਿ ਪਿੰਡ ਖੋਖਰਵਾਲ ਦਾ ਵਿਕਾਸ ਹੋ ਸਕੇ ਤੇ ਪਿੰਡ ਤਰ¤ਕੀ ਦੀ ਰਾਹ ਤੇ ਚ¤ਲ ਸਕੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਪਿੰਡ ਖੋਖਰਵਾਲ ਦੇ ਸਾਰੇ ਵੋਟਰਾਂ ਦੀ ਮੰਗ ਨੂੰ ਮੁ¤ਖ ਰ¤ਖਦਿਆਂ ਹੋਇਆਂ ਭਰੋਸਾ ਦਿ¤ਤਾ ਤੇ ਕਿਹਾ ਕੇ ਅਗਲਾ ਸਰਪੰਚੀ ਦਾ ਉਮੀਦਵਾਰ ਕੁਲਤਾਰ ਸਿੰਘ ਕ¤ਦੂ ਹੋਵੇਗਾ ਤੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਕੁਲਤਾਰ ਸਿੰਘ ਕ¤ਦੂ ਨੂੰ ਸਰਪੰਚੀ ਦਾ ਉਮੀਦਵਾਰ ਹੋਣ ਦਾ ਥਾਪੜਾ ਦਿ¤ਤਾ ਤੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਹਰਭਜਨ ਸਿੰਘ ਪਹਾੜਾ ਦਾ ਮਾਨ ਸਨਮਾਨ ਕੀਤਾ ਇਸ ਮੌਕੇ ਸਮਸ਼ੇਰ ਸਿੰਘ (ਬਿ¤ਲਾ), ਗੁਰਨਾਮ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ (ਫੌਜੀ), ਬਲਦੇਵ ਸਿੰਘ, ਕੁਲਵੰਤ ਸਿੰਘ, ਬਲਕਾਰ ਸਿੰਘ, ਪ੍ਰਕਾਸ ਸਿੰਘ, ਦਿਲਬਾਗ ਸਿੰਘ, ਦਾਰਾ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ

Send this to a friend