ਨਾਭਾ, 10 ਅਗਸਤ (ਕਰਮਜੀਤ ੋਸੋਮਲ, ਸਿਕੰਦਰ ਸਿੰਘ)- ਆਜਾਦ ਪ੍ਰੈਸ ਕਲੱਬ (ਰਜਿ:) ਨਾਭਾ ਵੱਲੋਂ ਪ੍ਰਧਾਨ ਕਰਮਜੀਤ ਸਿੰਘ ਸੋਮਲ ਦੀ ਅਗਵਾਈ ਵਿੱਚ ਸ਼ਿਵ ਮੰਦਿਰ ਮੋਤੀ ਪੁਰੀ ਮੈਹਸ ਗੇਟ ਵਿਖੇ ਭਜਨ ਸੰਧਿਆਂ ਦਾ ਆਯੋਜਨ ਕੀਤਾ ਗਿਆ। ਇਸ ਭਜਨ ਸੰਧਿਆਂ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ.ਸਾਧੂ ਸਿੰਘ ਧਰਮਸੋਤ ਵਿਸ਼ੇਸ ਤੋਰ ਤੇ ਪਹੁੰਚੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਸੰਸਥਾਵਾਂ ਨੂੰ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਜਿਸ ਨਾਲ ਸ਼ਹਿਰ ਵਿੱਚ ਧਰਮ ਦਾ ਪ੍ਰਚਾਰ ਹੋ ਸਕੇ। ਇਸ ਮੌਕੇ ਤੇ ਭਜਨ ਗਾਇਕ ਕੇਵਲ ਕ੍ਰਿਸ਼ਨ ਜਿੰਦਰ ਨੇ ਆਪਣੇ ਭਜਨਾਂ ਰਾਂਹੀ ਸਰਧਾਲੂਆਂ ਨੂੰ ਨਿਹਾਲ ਕੀਤਾ ਅਤੇ ਨੱਚਣ ਤੇ ਮਜਬੂਰ ਕੀਤਾ।ਇਸ ਮੌਕੇ ਤੇ ਹਰੀ ਕ੍ਰਿਸ਼ਨ ਸੇਠ ਸੀਨੀਆਰ ਵਾਇਸ਼ ਚੈਅਰਮੈਨ ਵਪਾਰ ਲਈ ਕਾਂਗਰਸ਼ ਪੰਜਾਬ, ਪਵਨ ਗਰਗ ਸੈਕਟਰੀ ਪੰਜਾਬ ਕਾਂਗਰਸ਼ ਕਮੇਟੀ, ਮੋਨੂੰ ਡੱਲਾ ਬਲਾਕ ਕਾਂਗਰਸ ਪ੍ਰਧਾਨ, ਚਰਨਜੀਤ ਬਾਤਿਸ਼ ਪੀ.ਏ ਨਾਭਾ, ਕੋਤਵਾਲੀ ਇੰਚਾਰਜ ਸੁਖਰਾਜ ਸਿੰਘ, ਟ੍ਰੈਫਿਕ ਇੰਚਾਰਜ ਜਗਵਿੰਦਰ ਸਿੰਘ ਬੁੱਟਰ, ਦਰਸ਼ਨ ਅਰੌੜਾਂ ਸੀਨੀਅਰ ਕਾਂਗਰਸ ਆਗੂ, ਓਮ ਪ੍ਰਕਾਸ ਗਰਗ ਅੱਗਰਵਾਲ ਸਭਾ ਪ੍ਰਧਾਨ, ਭੁਵੇਸ਼ ਬਾਂਸਲ ਅੱਗਰਵਾਲ ਯੂਥ ਵਿੰਗ ਪ੍ਰਧਾਨ, ਜੀਵਨ ਬਾਂਸਲ ਸਮਾਜ ਸੇਵਕ, ਵੇਦ ਪ੍ਰਕਾਸ ਡੱਲਾ, ਨਰਿੰਦਰਜੀ ਭਾਟੀਆਂ ਕੌਸਲਰ, ਅਸੋਕ ਬਾਂਸਲ, ਪ੍ਰਮੋਦ ਜਿੰਦਲ ਕੌਸਲਰ, ਅਨਿਲ ਰਾਣਾ, ਰਾਮ ਕੁਮਾਰ ਕੋਹਲੀ, ਜੋਗਿੰਦਰ ਤੁਲੀ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ। ਆਜਾਦ ਪ੍ਰੈਸ ਕਲੱਬ ਨਾਭਾ ਵੱਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ.ਸਾਧੂ ਸਿੰਘ ਧਰਮਸੋਤ ਨੂੰ ਸਮਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅੰਤ ਵਿੱਚ ਕਲੱਬ ਸੈਕਟਰੀ ਵਰਿੰਦਰ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਆਜਾਦ ਪ੍ਰੈਸ ਕਲੱਬ ਮੈਂਬਰ ਪ੍ਰਧਾਨ ਕਰਮਜੀਤ ਸੋਮਲ, ਸੈਕਟਰੀ ਵਰਿੰਦਰ ਵਰਮਾ, ਚੈਅਰਮੈਨ ਗੁਰਮੀਤ ਸਿੰਘ ਧੂਹੀ, ਵਿਕਾਸ ਗੋਇਲ, ਵਾਇਸ ਪ੍ਰਧਾਨ ਰਾਕੇਸ਼ ਜਿੰਦਲ, ਕੈਸੀਅਰ ਵਿਕਾਸ ਜੋਹਰ, ਸਿਕੰਦਰ ਜੱਸਲ, ਮਨਦੀਪ ਕੌਸਿਕ, ਗੁਰਮੀਤ ਬੱਗਾ, ਗੁਰਤੇਜ ਧੂਹੀ, ਪਰਸੋਤਮ ਮੋਦੀ, ਅਮਰਜੀਤ ਅਹੁਜਾ, ਤਰੁਣ ਅਹੁਜਾ, ਅਮਿਤ ਮੋਦੀ, ਤੋ ਇਲਾਵਾ ਵੱਡੀ ਗਿਣਤੀ ਵਿੱਚ ਸਰਧਾਲੂ ਮੌਜੂਦ ਰਹੇ।