ਹਲਕਾ ਦਾਖਾ ਤੋਂ ਕਾਮਰੇਡ ਸੇਖੋਂ ਦੀ ਚੋਣ ਮੁਹਿੰਮ ਦਾ ਅਗਾਜ਼

imageਮੁੱਲਾਂਪੁਰ ਦਾਖਾ 10 ਮਾਰਚ (ਮਲਕੀਤ ਸਿੰਘ) ਅ¤ਜ ਇ¤ਥੇ ਦਾਣਾ ਮੰਡੀ ਮੁ¤ਲਾਂਪੁਰ  ਦਾਖਾ ਵਿਖੇ ਹਲਕਾ ਲੁਧਿਆਣਾ ਤੋਂ ਸੀਪੀਆਈ (ਐ¤ਮ) ਦੇ ਉਮੀਦਵਾਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਚੋਣ ਮੁਹਿੰਮ ਨੂੰ ਜ¤ਥੇਬੰਦ ਕਰਨ ਵਾਸਤੇ ਕਾਮਰੇਡ ਦਰਸ਼ਨ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਇ੍ਯਕ ਵਿਸ਼ੇਸ ਮੀਟਿੰਗ ਹੋਈ।ਇਸ ਮੌਕੇ ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਕਾਮਰੇਡ ਵਿਜੈ ਮਿਸ਼ਰਾ ਸੂਬਾ ਸਕ¤ਤਰਤ ਨੇ ਕਿਹਾ ਕਿ ਸੀਪੀਆਈ (ਐ੍ਯ¤ਮ) ਅਤੇ ਖ¤ਬੇ ਜਮਹੂਰੀ ਸ਼ਕਤੀਆ ਦੇ ਸਹਿਯੋਗ ਨਾਲ ਲੋਕਾਂ ਨੂੰ ਦਰਪੇਸ਼ ਸਮ¤ਸਿਆਵਾ ਤੇ ਲੜੀਆ ਜਾਣਗੀਆ। ਜੋ ਦੇਸ਼ ਅੰਦਰ ਵਿਅਕਤੀਆ ਦੇ ਨਾਮ ਤੇ ਚੋਣ ਕੇਂਦਰ ਕਰਨ ਦਾ ਯਤਨ ਹੋ ਰਿਹਾ ਹੈ ਅਸੀ ਉਸ ਨੂੰ ਸਫਲ ਨਹੀਂ ਹੋਣ ਦਿਆਗੇ। ਅਸੀ ਚੋਣ ਮੁ¤ਦਿਆ ਦੇ ਅਧਾਰਿਤ ਤੇ ਲੜਕੇ

ਨੀਤੀਆ ਨੂੰ ਤਬਦੀਲ ਕਰਨ ਵਾਸਤੇ ਲੜਾਗੇ। ਇਸ ਮੌਕੇੋ ਕਾਮਰੇਡ ਸੁਖਵਿੰਦਰ ਸੇਖੋਂ ਨੇ ਕਿਹਾ ਕਿ ਪੰਜਾਬ ਤੇ ਦੇਸ਼ ਦੀ ਸਰਕਾਰ ਵਿਦਿਆ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਨੂੰ ਸਮਾਪਤ  ਕਰਕੇ ਵੱਡੇ ਪੂੰਜੀਪਤੀਆ ਦੀ ਸੇਵਾ ਕਰ ਰਹੀਆ ਹਨ ਅਤੇ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਿਆ ਦੀ ਗ੍ਰਿਫਤ ਵਿ¤ਚ ਫਸ ਚੁ¤ਕੇ ਹਨ।  ਉਨ੍ਹਾਂ ਇਨ੍ਹਾਂ ਚੋਣਾਂ ਵਿ¤ਚ ਭ੍ਰਿਸ਼ਟਚਾਰੀਆ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਹਰਾਉਣ ਦਾ ਸ¤ਦਾ ਦਿ¤ਤਾ। ਤਾਂ ਜੋ  ਜਵਾਨੀ ਤਬਾਹ ਹੋਣ ਤੋਂ ਅਤੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਤੇ ਲੁਧਿਆਣਾ ਹਲਕੇ ਤੋਂ ਖ¤ਬੀਆ  ਪਾਰਟੀਆ ਦੇ ਸਾਂਝੇ ਉਮੀਦਵਾਰ  ਕਾਮਰੇਡ ਸੇਖੋਂ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆ ਦ¤ਸਿਆ ਕਿ ਹਲਕਾ ਦਾਖਾ ਨੂੰ ਪੰਜ ਜੋਨਾਂ ਜਿਸ ਵਿ¤ਚ ਸਿ¤ਧਵਾ ਬੇਟ, ਭੂੰਦੜੀ, ਚੌਕੀਮਾਨ, ਮੁ¤ਲਾਂਪੁਰ ਅਤੇ ਜੋਧਾ ਵੰਡਿਆ ਗਿਆ ਹੈ। ਇਨ੍ਹਾਂ ਜੋਨਾਂ ਦਾ ਮੁ¤ਖ ਦਫਤਰ ਮੁ¤ਲਾਂਪੁਰ ਦਾਖਾ ਹੋਵੇਗਾ। ਇਸ ਮੀਟਿੰਗ ਨੂੰ ਜਿਲ੍ਹਾ ਸਕ¤ਤਰੇਤ ਮੈਂਬਰ ਕਾਮਰੇਡ ਬਲਦੇਵ ਸਿੰਘ ਲਤਾਲਾ,ਰੂਪਬਸੰਤ ਸਿੰਘ ਬੜੈਚ, ਡੀ ਵਾਈ ਐਫ ਆਈ ਦੇ ਸੂਬਾ ਸਕ¤ਤਰ ਸਤਿਨਾਮ ਬੜੈਚ, ਹਰਿਦਰਪ੍ਰੀਤ ਸਿੰਘ ਹਨੀ, ਬਲਦੇਵ ਸਿੰਘ ਪਮਾਲ ਅਤੇ ਗੁਰਵਿੰਦਰ ਸਿੰਘ ਨੇ ਸੰਬੋਧਨ ਕੀਤਾ।

Send this to a friend