ਛੇਤੀ ਹੀ ਸਲਮਾਨ ਦੇ ਘਰ ਵੱਜੇਗੀ ਸ਼ਹਿਨਾਈ

ਨਵੀਂ ਦਿ¤ਲੀ, 10 ਮਾਰਚ (ਪੀ.ਟੀ.)-48 ਸਾਲ ਦੇ ਹੋ ਚੁੱਕੇ ਅਭਿਨੇਤਾ ਸਲਮਾਨ ਖਾਨ ਛੇਤੀ ਹੀ ਵਿਆਹ ਕਰਾਉਣ ਜਾ ਰਹੇ ਹਨ। ਸਲਮਾਨ ਖਾਨ ਨੇ ਆਪਣੇ ਫੈਂਸ ਨੂੰ ਖੁਸ਼ ਕਰਦੇ ਹੋਏ ਇਸ ਸਾਲ ਦੇ ਅੰਤ ਤ¤ਕ ਆਪਣੀ ਰੋਮਾਨੀਆਈ ਗਰਲ ਫਰੈਂਡ ਲੂਲਿਆ ਵੈਂਤੂਰ ਨਾਲ ਵਿਆਹ ਦੇ ਸੰਕੇਤ ਦਿ¤ਤੇ ਹਨ। ਸਲਮਾਨ ਪਿਛਲੇ ਕੁਝ ਸਮੇਂ ਤੋਂ ਲੂਲਿਆ ਵੈਂਤੂਰ ਨਾਲ ਡੇਟ ਕਰ ਰਹੇ ਹਨ।

Send this to a friend