ਚੰਡੀਗੜ੍ਹ, 7 ਅਗਸਤ (ਨਾਗਪਾਲ)- ਚੰਡੀਗੜ ਯੂਥ ਕਾਂਗਰਸ ਡਿਸਟ੍ਰਿਕ-1 ਦੇ ਪ੍ਰਧਾਨ ਦਮਨਪ੍ਰੀਤ ਸਿੰਘ ਬਾਦਲ ਨਿਯੁਕਤ ਕੀਤੇ। ਨਵੇਂ ਵਾਇਸ ਪ੍ਰਧਾਨ ਬਖਸ਼ੀਸ਼ ਸਿੰਘ ਨਾਗਪਾਲ ਨੂੰ ਨਿਯੁਕਤੀ ਪਤਰ ਸੌਂਪਿਆ। ਪੰਜਾਬ ਅਤੇ ਚੰਡੀਗੜ ਯੂਥ ਕਾਂਗਰਸ ਪ੍ਰਭਾਰੀ ਹੇਮੰਤ ਔਗਲੇ ਅਤੇ ਚੰਡੀਗੜ ਯੂਥ ਕਾਂਗਰਸ ਦੇ ਵਰਕਰ ਹਾਜ਼ਰ ਸਨ।