April 22, 2026 12:25 pm

ਕਜ਼ਾਕਿਸਤਾਨ ’ਚ ਸ਼ੁਸ਼ਮਾ ਵੱਲੋਂ ਆਪਣੇ ਹਮਰੁਤਬਾ ਨਾਲ ਮੁਲਾਕਾਤ

ਅਸਤਾਨਾ, 3 ਅਗਸਤ (ਪੀ.ਟੀ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁਕਰਵਾਰ ਨੂੰ ਕਜ਼ਾਕਿਸਤਾਨ ਦੇ ਆਪਣੇ ਹਮਰੁਤਬਾ ਕੈਰਾਤ ਅਬਦਰਾਖਮਨੋਵ ਨਾਲ ਮੁਲਾਕਾਤ ਕੀਤੀ।ਇਸ ਮੁਲਾਕਾਤ ਵਿਚ ਦੋਹਾਂ ਵਿਚਕਾਰ ਕਾਰੋਬਾਰ, ਊਰਜਾ, ਰੱਖਿਆ, ਨਿਵੇਸ਼, ਸੂਚਨਾ, ਸੰਚਾਰ ਤਕਨਾਲੋਜੀ, ਫਾਰਮਾ, ਸਭਿਆਚਾਰਕ ਖੇਤਰ, ਸੁਰਖਿਆ ਖੇਤਰ ਅਤੇ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਹੋਈ।ਭਾਰਤ ਦੀਆਂ ਕੋਸ਼ਿਸ਼ਾਂ ਦੇ ਤਹਿਤ 3 ਦੇਸ਼ਾਂ ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀ ਯਾਤਰਾ ’ਤੇ ਹੈ।

Send this to a friend