April 25, 2026 4:14 pm

ਆਈ ਵੀ ਵਾਈ ਹਸਪਤਾਲ ਬਠਿੰਡਾ ’ਚ ਆਰ ਐਮ ਪੀ ਡਾਕਟਰਾਂ ਦੀ ਸਿਹਤ ਸਹੂਲਤਾਂ ਨੂੰ ਲੈ ਕੇ ਮੀਟਿੰਗ

ਬਠਿੰਡਾ, 3 ਅਗਸਤ (ਸੁਖਵਿੰਦਰ ਸਰਾਂ)- ਅੱਜ ਮਿਤੀ 03-08-2018 ਨੂੰ ਆਈ ਵੀ ਵਾਈ ਹਸਪਤਾਲ ਮਾਨਸਾ ਰੋਡ ਬਠਿੰਡਾ ਵਿਚ ਆਰ ਐਮ ਪੀ ਡਾਕਟਰਾਂ ਦੀ ਹਸਪਤਾਲ ਵਿਚ ਸਿਹਤ ਸਹੂਲਤਾਂ ਨੂੰ ਲੈ ਕੇ ਇਕ ਮੀਟਿੰਗ ਕਾਨਫਰੰਸ ਰੂਮ ਵਿਚ ਹੋਈ ਜਿਸ ਵਿਚ ਹਸਪਤਾਲ ਦੇ ਮਾਹਿਰ ਡਾਕਟਰ ਜੀ ਐਮ ਹਸਪਤਾਲ ਡਾ ਰਾਹੁਲ ਗੁਲਾਟੀ, ਮੈਡੀਕਲ ਸੁਪਰਡੇਟ ਡਾ ਅਮਰੀਕ ਸਿੰਘ ਢਿਲੋ,ਡਾ ਵੀ ਪੀ ਕਾਲਰਾ, ਡਾ ਸੂਰਜ ਕੁਮਾਰ, ਡਾ ਵਿਜੇ ਕੁਮਾਰ, ਡਾ ਮੋਹਿਤ ਗਰਗ, ਡਾ ਨਿਸੂ ਸੇਠੀ, ਡਾ ਗੁਰਮੋਹਣ ਸਿੰਘ ਸੇਠੀ, ਡਾ ਨਰੇਸ਼ ਕੁਮਾਰ ਨੇ ਮੀਟਿੰਗ ਵਿਚ ਆਪਣੇ ਆਪਣੇ ਵਿਚਾਰ ਰਖੇ ਡਾ ਜਗਸੀਰ ਸਿੰਘ ਮਰਾੜ (ਫੂਸ ਮੰਡੀ),ਡਾ ਅਮਰੀਕ ਸਿੰਘ (ਨਵਾ ਪਿੰਡ), ਡਾ ਰੇਸ਼ਮ ਸਿੰਘ (ਬਠਿੰਡਾ),ਡਾ ਅਮਨ (ਬਠਿੰਡਾ), ਪਰਮਿੰਦਰ ਸਿੰਘ (ਜਸੀ), ਡਾ ਜਸਵਿੰਦਰ ਸਿੰਘ, ਡਾ ਲਛਮਣ ਸਿੰਘ, ਡਾ ਗੁਰਦਾਸ ਸਿੰਘ (ਭਾਗੂ) ,ਡਾ ਅਮ੍ਰਿਤ ਪਾਲ ਸਿੰਘ, ਡਾ ਜਸਵਿੰਦਰ ਸਿੰਘ (ਬੰਗੀ ਨਿਹਾਲ) ਅਤੇ ਗੁਰਦੀਪ ਸਿੰਘ ਕੁਲਾਰ ਨੇ ਸਾਰੇ ਡਾਕਟਰਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ।

Send this to a friend