April 24, 2026 8:14 am

ਆਰਥਿਕ ਤੰਗੀ ਦੇ ਚਲਦਿਆਂ ਕਿਸਾਨ ਵੱਲੋਂ ਖ਼ੁਦਕੁਸ਼ੀ

ਬਠਿੰਡਾ, 28 ਜੁਲਾਈ (ਸੁਖਵਿੰਦਰ ਸਰਾਂ)- ਬਠਿੰਡਾ ਦੇ ਨੇੜਲੇ ਪਿੰਡ ਮਹਿਤਾ ਵਿਖੇ ਆਰਥਿਕ ਤੰਗੀ ਦੇ ਚਲਦਿਆਂ ਕਿਸਾਨ ਪ੍ਰਗਟ ਸਿੰਘ ਪੁਤਰ ਤੇਜਾ ਸਿੰਘ ਨੇ ਖੁਦਕੁਸ਼ੀ ਜਿਹਾ ਕਦਮ ਚੁਕਿਆ ।ਪਰਗਟ ਸਿੰਘ ਕਾਫੀ ਸਮੇਂ ਤੋਂ ਪ੍ਰੇਸ਼ਾਨੀ ਦੀ ਹਾਲਤ ਵਿਚ ਗੁਜਰ ਰਿਹਾ ਸੀ। ਘਰ ਦੀ ਤੰਗੀ ਕਾਰਨ ਪ੍ਰਗਟ ਸਿੰਘ ਨੇ ਮਿਸਤਰੀ ਦਾ ਕੰਮ ਵੀ ਸਿਖਿਆ ਜੋ ਉਸ ਨੂੰ ਰਾਸ ਨਹੀਂ ਆਇਆ। ਪ੍ਰੰਤੂ ਹੁਣ ਕੁਝ ਸਮੇਂ ਤੋਂ ਨਥਾਣਾ ਵਿਖੇ ਟਾਵਰ ਤੇ ਡਿਊਟੀ ਕਰ ਰਿਹਾ ਸੀ ਜੋ ਕੁਝ ਕਾਰਨਾ ਕਰਕੇ ਛਡਣੀ ਪਈ ਦੳਲਿੇੳੳਸਹੳਿਨੳ’ਗਮੳਲਿ.ਚੋਮ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ, ਪਰਗਟ ਸਿੰਘ ਘਰੇਲੂ ਤੰਗੀ ਦੇ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

Send this to a friend