Skip to content
Independent perspectives. Global stories.
BREAKING

ਯੂਪੀ ’ਚ ਕਾਂਗਰਸ-ਆਰਐਲਡੀ ਵਿੱਚ 8 ਸੀਟਾਂ ’ਤੇ ਸਮਝੌਤਾ

Share this story

ਲਖਨਊ, 8 ਮਾਰਚ (ਪੀ.ਟੀ.)- ਲੋਕਸਭਾ ਚੋਣ ਲਈ ਕਾਂਗਰਸ ਤੇ ਰਾਸ਼ਟਰੀ ਲੋਕਦਲ ’ਚ ਸਮਝੌਤਾ ਹੋ ਗਿਆ ਹੈ ਤੇ ਆਰਐਲਡੀ ਉ¤ਤਰ ਪ੍ਰਦੇਸ਼ ਦੀ ਕੁਲ 80 ਸੀਟਾਂ ’ਚੋਂ ਫਿਲਹਾਲ ਅੱਠ ’ਤੇ ਚੋਣ ਲੜੇਗੀ। ਰਾਲੋਦ ਸੂਤਰਾਂ ਨੇ ਅੱਜ ਦੱਸਿਆ ਕਿ ਕਾਂਗਰਸ ਨੇ ਰਾਲੋਦ ਲਈ ਬਾਗਪਤ, ਕੈਰਾਨਾ, ਬਿਜਨੌਰ, ਨਗੀਨਾ, ਅਮਰੋਹਾ, ਹਾਥਰਸ, ਮਥੁਰਾ ਤੇ ਬੁਲੰਦਸ਼ਹਰ ਸੀਟਾਂ ਛੱਡੀਆਂ ਹਨ। 

WRITTEN BY