April 23, 2026 4:06 am

ਉਧਨਵਾਲ ਪੁਲਿਸ ਵੱਲੋਂ ਨਾਕੇ ਦੀ ਚੈਕਿੰਗ ਦੌਰਾਨ 2 ਨਸ਼ਾ ਤਸਕਰ ਕਾਬੂ

ਬਟਾਲਾ, 22 ਜੁਲਾਈ (ਅਰਵਿੰਦਰ ਸਿੰਘ ਮਠਾਰੂ)- ਪੰਜਾਬ ਸਰਕਾਰ ਵ¤ਲੋ ਚਲਾਈ ਗਈ ਨਸਿਆ ਦੇ ਵਿਰੋਧ ਵਿਚ ਮੁਹਿੰਮ ਤਹਿਤ ਪੁਲਿਸ ਚੌਕੀ ਉਧਨਵਾਲ ਵੱਲੋਂ ਨਾਕੇ ਬੰਦੀ ਦੌਰਾਨ ਚੈਕਿੰਗ ਕਰਦੇ ਸਮੇ ਏ.ਐ¤ਸ.ਆਈ. ਬਲਵਿੰਦਰ ਸਿੰਘ ਬਾਜਵਾ ਤੇ ਉਹਨਾ ਦੀ ਟੀਮ ਵ¤ਲੋ ਐਚ,ਸੀ ਸੁਖਰਾਜ ਸਿੰਘ,ਐਚ,ਸੀ ਬਲਜੀਤ ਸਿੰਘ, ਐਚ.ਸੀ. ਰਵਿੰਦਰ ਸਿੰਘ, ਐਚ.ਸੀ. ਸੰਜੀਵ ਕੁਮਾਰ, ਐਚ.ਸੀ. ਕੁਲਵਿੰਦਰ ਸਿੰਘ ਵ¤ਲੋ ਕਾਰ ਨੰਬਰ ਫ206ਣ 6714 ਨੂੰ ਰੋਕ ਕੇ ਚੈਕਿੰਗ ਕਰਨ ਤੇ ਦੋ ਨਸੇ ਦੇ ਤਸਕਰ ਕਾਬੂ ਕੀਤੇ ਜਿਨਾ ਕੋਲੋ 2, ਗ?!ਮ ਹੈਰੋਇਨ ਤੇ ਨਸੀਲੀਆ ਗੋਲੀਆ ਬਰਾਮਦ ਕੀਤੀਆ ਗਈਆ ਅਤੇ ਦੋਨਾ ਵਿਅਕਤੀਆ ਦੀ ਸਨਾਖਤ ਕਰਨ ਤੇ ਪਤਾ ਲ¤ਗਾ ਕੇ ਰਿੰਕੂ ਪੁ¤ਤਰ ਮਹਿੰਦਰ ਸਿੰਘ ਕੌਮ ਮਜ¤ਬੀ ਵਾਸੀ ਢੇਸੀਆ ਪੀ, ਐ¤ਸ ਕਾਹਨੁੰਵਾਨ ਤੇ ਜਸਬੀਰ ਸਿੰਘ ਪੀਤਾ ਪੁ¤ਤਰ ਪੂਰਨ ਸਿੰਘ ਕੌਮ ਮਜ¤ਬੀ ਵਾਸੀ ਭੋਮਾ ਪੀ, ਐ¤ਸ ਘੁਮਾਣ ਵਜੋਂ ਹੋਈ ਅਤੇ ਏ, ਐ¤ਸ.ਆਈ ਬਲਵਿੰਦਰ ਸਿੰਘ ਨੇ ਦ¤ਸਿਆ ਕੇ ਧਾਰਾ (21,22,61,85, ਐਨ.ਡੀ.ਪੀ.ਐ¤ਸ.) ਐਕਿਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿ¤ਤੀ ਹੈ।

Send this to a friend