Skip to content
Independent perspectives. Global stories.
BREAKING

ਅੱਤਵਾਦੀਆਂ ਵੱਲੋਂ ਅਗਵਾਅ ਕੀਤੇ ਪੁਲਿਸ ਕਾਂਸਟੇਬਲ ਦੀ ਲਾਸ਼ ਬਰਾਮਦ

Share this story

ਸ੍ਰੀਨਗਰ, 21 ਜੁਲਾਈ (ਪੀ.ਟੀ.)- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਕੱਲ੍ਹ ਰਾਤ ਅੱਤਵਾਦੀਆਂ ਵੱਲੋਂ ਅਗਵਾਅ ਕੀਤੇ ਗਏ ਪੁਲਿਸ ਕਾਂਸਟੇਬਲ ਮੁਹੰਮਦ ਸਲੀਮ ਦੀ ਗੋਲੀਆਂ ਨਾਲ ਭੁੰਨੀ ਹੋਈ ਲਾਸ਼ ਗਮੋ ਗੱਥ ਖੇਤਰ ’ਚੋਂ ਬ੍ਰਾਮਦ ਕੀਤੀ ਗਈ ਹੈ। ਮੁਹੰਮਦ ਸਲੀਮ ਅਜੇ ਪੁਲਿਸ ਸਿਖਲਾਈ ਲੈ ਰਿਹਾ ਸੀ। ਪਿਛਲੇ ਦਿਨੀਂ ਮੁਹੰਮਦ, ਕਠੂਆ ਸਿਖਲਾਈ ਸੈਂਟਰ ਤੋਂ ਛੁਟੀ ਲੈ ਕੇ ਆਪਣੇ ਘਰ ਆਇਆ ਸੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ ਸੀ।

WRITTEN BY