Skip to content
Independent perspectives. Global stories.
BREAKING

ਭੋਗਪੁਰ ਰੇਲਵੇ ਸਟੇਸ਼ਨ ’ਤੇ ਟਲਿਆ ਵ¤ਡਾ ਹਾਦਸਾ, 72 ਕੁੰਡੇ ਟਰੈਕ ਤੋਂ ਸੀ ਗਾਇਬ

Share this story

ਭੋਗਪੁਰ, 11 ਜੁਲਾਈ (ਹਰਨਾਮ ਦਾਸ ਚੋਪੜਾ)- ਅ¤ਜ ਭੋਗਪੁਰ ਦੇ ਰੇਲਵੇ ਸਟੇਸ਼ਨ ’ਤੇ ਉਸ ਸਮੇਂ ਵ¤ਡਾ ਹਾਦਸਾ ਹੋਣੋਂ ਟੱਲ ਗਿਆ ਜਦੋਂ ਰੇਲਵੇ ਟਰੈਕ ਤੋਂ 72ਕੁੰਡੇ ਗਾਇਬ ਪਾਏ ਗਏ।ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਜੰਮੂ ਜਾਣ ਵਾਲੇ ਟ੍ਰੈਕ ‘ਤੇ 72ਕੁੰਡੇ ਟਰੈਕ ਤੋਂ ਗਾਇਬ ਮਿਲੇ, ਜਿਸ ਦੇ ਚਲਦਿਆਂ ਸੂਚਨਾ ਮਿਲਣ ‘ਤੇ ਇਸ ਟਰੈਕ ਤੋਂ ਜਾਣ ਵਾਲੀਆਂ ਟਰੇਨਾਂ 2 ਘੰਟਿਆਂ ਲਈ ਰੋਕ ਦਿ¤ਤੀਆਂ ਗਈਆਂ।ਜੇ ਈ ਰਾਮ ਵਿਨੇ ਕੁਮਾਰ ਨੇ ਦ¤ਸਿਆ ਕਿ ਉਨ੍ਹਾਂ ਦੇ ਇ¤ਕ ਕਰਮਚਾਰੀ ਨੇ ਉਸ ਨੂੰ ਦ¤ਸਿਆ ਕਿ ਰੇਲਵੇ ਟਰੈਕ ਦੇ ਕੁੰਡੇ ਗਾਇਬ ਹਨ ਅਤੇ ਫਿਰ ਉਸ ਨੇ ਇਸ ਗ¤ਲ ਦੀ ਜਾਣਕਾਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਦਿ¤ਤੀ ਅਤੇ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਮੁਰੰਮਤ ਤੋਂ ਬਾਅਦ ਇਸ ਟਰੈਕ ਨੂੰ ਚਾਲੂ ਕਰਵਾਇਆ ਗਿਆ।ਜੇਕਰ ਰੇਲਵੇ ਪ੍ਰਸ਼ਾਸਨ ਇਸ ਵ¤ਲ ਕੋਈ ਧਿਆਨ ਨਾ ਦਿੰਦਾ ਤਾਂ ਕਈ ਕੀਮਤੀ ਜਾਨਾਂ ਜਾ ਸਕਦੀਆਂ ਸਨ।

WRITTEN BY