ਮੂਣਕ , 7 ਜੁਲਾਈ (ਕੁਲਵੰਤ ਸਿੰਘ ਦੇਹਲਾ)- ਪੰਜਾਬ ਸਰਕਾਰ ਵਲ਼ੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ-ਚੇਅਰਪਰਸਨ ਨਿਯੁਕਤ ਕੀਤੇ ਜਾਣ ‘ਤੇ ਸਥਾਨਕ ਇਲਾਕੇ ਅੰਦਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਵਿਚ ਲਡੂ ਵੰਡੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਜਗਦੀਸ਼ ਗੋਇਲ ਪ੍ਰਧਾਨ ਨਗਰ ਪੰਚਾਇਤ ਮੂਨਕ, ਰਵਿੰਦਰ ਦੇਹਲਾ (ਬਿਟੂ), ਰਾਜਵਿੰਦਰ ਸਿੰਘ ਬਾਦਲਗੜ ਸਾਬਕਾ ਚੇਅਰਮੈਨ, ਮਾ.ਪ੍ਰਵੀਨ ਸਿੰਘ ਬਾਦਲਗੜ, ਗੁਰਨਾਮ ਸਿੰਘ, ਕਰਨ ਸਿੰਘ ਬੁਸੈਹਰਾ, ਬਲਕਾਰ ਸਿੰਘ ਸੂਰਜਨਭੈਣੀ, ਮਨਪ੍ਰੀਤ ਮਾਣਾ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਜਰਨਲ ਸੈਕਟਰ ਖੇਤੀ ਸੈਲ, ਹਰਵਿੰਦਰ ਸਿੰਘ ਨੰਬਰਦਾਰ, ਨਾਥਾ ਸਿੰਘ, ਮਹਿੰਦਰ ਖਾਨ, ਮੇਜਰ ਸਿੰਘ, ਤਰਸੇਮ ਰਾਓ, ਨਰੇਸ਼ ਤਨੇਜਾ, ਤਰਸੇਮ ਅਰੋੜਾ, ਕੁਲਵਿੰਦਰ ਸਿੰਘ ਪਾਪੜਾ, ਡਾ ਸੁਖਰਾਜ ਸਿੰਘ ਸਲੇਮਗੜ, ਅਤੇ ਸਮੂਹ ਪ੍ਰੈਸ ਕਲਬ ਮੂਨਕ ਵਲੋ ਬੀਬੀ ਭਠਲ ਦੀ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ।
ਬੀਬੀ ਭੱਠਲ ਦੇ ਉਪ ਚੇਅਰਪਰਸਨ ਬਣਨ ’ਤੇ ਲੱਡੂ ਵੰਡੇ



