Skip to content
Independent perspectives. Global stories.
BREAKING

ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਦੋਸ਼ੀ ਕਾਬੂ

Share this story

ਭੋਗਪੁਰ, 1 ਜੁਲਾਈ (ਹਰਨਾਮ ਸਿੰਘ ਮਿਨਹਾਸ)- ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਪੁਲਿਸ ਦਿਹਾਤੀ ਵਲੋਂ ਅਦਾਲਤ ਵਲੋਂ ਭਗੌੜੇ ਕਰਾਰ ਦਿ¤ਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ.ਆਈ. ਬਲਵਿੰਦਰ ਸਿੰਘ ਨੇ ਬਾ ਅਦਾਲਤ ਹਰਪ੍ਰੀਤ ਕੌਰ ਜੇ.ਐਮ. ਆਈ. ਸੀ ਸਾਹਿਬ ਜਲੰਧਰ ਜੀ ਦੀ ਕੋਰਟ ਵਲੋਂ ਮਿਤੀ 15/5/2017 ਦਾ 82/83 ਜ:ਫ:ਤਹਿਤ ਪੀ.ਓ. ਘੋਸ਼ਿਤ ਦੋਸ਼ੀ ਅੰਮ੍ਰਿਤਪਾਲ ਸਿੰਘ ਪੁਤਰ ਲੇਟ ਸ੍ਰੀ ਕਸ਼ਮੀਰ ਸਿੰਘ ਜ¤ਟ ਵਾਸੀ ਰਜਬ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਸ ਨੂੰ ਅਜ ਅਦਾਲਤ ਵਿ¤ਚ ਪੇਸ਼ ਕੀਤਾ ਜਾ ਰਿਹਾ ਹੈ।

WRITTEN BY